|
Visit the legacy Panjabilok.net Web Site |
Latest News ਅਮਰੀਕੀ ਫ਼ੌਜ ’ਚ ਸਿੱਖ ਨੌਜਵਾਨ ਸਿਮਰਨਪ੍ਰੀਤ ਸਿੰਘ ਲਾਂਬਾ ਦੀ ਭਰਤੀਅਮਰੀਕੀ ਫ਼ੌਜ ਵਿਚ ਇਕ ਸਿੱਖ ਨੌਜਵਾਨ ਨੂੰ ਦਸਤਾਰ ਸਮੇਤ ਭਰਤੀ ਕੀਤਾ ਗਿਆ ਹੈ। ਅਮਰੀਕੀ ਫੌਜ ਵਿਚ ਇਕ ਸਾਲ 'ਚ ਇਹ ਤੀਸਰੇ ਸਿੱਖ ਨੂੰ ਵਿਚ ਕੇਸਾਂ ਤੇ ਦਸਤਾਰ ਸਮੇਤ ਭਰਤੀ ਕੀਤਾ ਗਿਆ ਹੈ। ਸੋਨੀਆ ਗਾਂਧੀ ਚੌਥੀ ਵਾਰ ਕਾਂਗਰਸ ਪ੍ਰਧਾਨ ਬਣਨਾ ਤੈਅਸ੍ਰੀਮਤੀ ਸੋਨੀਆ ਗਾਂਧੀ ਦਾ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਬਣਨਾ ਤੈਅ ਹੈ ਕਿਉਂਕਿ ਆਖਰੀ ਤਰੀਕ ਤੱਕ ਵੀ ਉਸ ਦੇ ਵਿਰੁੱਧ ਕਿਸੇ ਕਾਂਗਰਸ ਨੇਤਾ ਨੇ ਨਾਮਜ਼ਦ ਪੱਤਰ ਹੀ ਪੰਜਾਬ ਵੱਲੋਂ ਲੇਹ ਦੇ ਹੜ੍ਹ-ਪੀੜਤਾਂ ਲਈ ਇਕ ਕਰੋੜ ਦੀ ਰਾਹਤ ਦਾ ਐਲਾਨਜੰਮੂ-ਕਸ਼ਮੀਰ ਦੇ ਲੇਹ ਜ਼ਿਲ੍ਹੇ ਦੇ ਹੜ੍ਹ-ਪੀੜਤਾਂ ਲਈ ਪੰਜਾਬ ਸਰਕਾਰ ਨੇ ਇਕ ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਉਪ-ਮੁੱਖ ਮੰਤਰੀ ਸ਼ਾਰਜਾਹ ’ਚ 17 ਪੰਜਾਬੀਆਂ ਦੀ ਪੇਸ਼ੀਸ਼ਾਰਜਾਹ ਦੀ ਇਕ ਸ਼ਰਈ ਅਦਾਲਤ ਵੱਲੋਂ ਇਕ ਪਾਕਿਸਤਾਨੀ ਦੇ ਕਤਲ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ 17 ਪੰਜਾਬੀਆਂ ਦੀ ਅਪੀਲ ਦੀ ਸੁਣਵਾਈ ਪਹਿਲੀ ਸਤੰਬਰ ਨੂੰ ਹੋਵੇਗੀ। ਬੇਅੰਤ ਸਿੰਘ ਸਮਾਗਮ 'ਤੇ ਕਾਂਗਰਸੀਆਂ ਦੀ ਖਿੱਚਪਤਾਣ ਦਾ ਸਾਇਆਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟਾਂ ਦੀ ਸੂਚੀ ਬਾਰੇ ਅਜੇ ਵੀ ਪਾਰਟੀ ਆਗੂਆਂ ਦਰਮਿਆਨ ਖਿੱਚੋਤਾਣ ਜਾਰੀ ਹੈ। ਇਸ ਖਿੱਚੋਤਾਣ ਦਾ ਅਸਰ ਅੱਜ ਇੱਥੇ
Latest Articles ਅਨੇਕਤਾ ਵਿੱਚ ਏਕਤਾ ਦਾ ਪੁੱਠਾ ਪਾਸਾਮੈਂ ਵਿਰੋਧੀ ਟਿਪੱਣੀਆਂ ਦੇ ਬਾਵਜੂਦ ਭਾਰਤ ਦੀ ਮਹਾਨਤਾ ਤੋਂ ਮੁਨਕਰ ਨਹੀਂ। ਏਨੇ ਧਰਮ, ਫਿਰਕੇ, ਜ਼ੁਬਾਨਾਂ ਤੇ ਸਭਿਆਚਾਰ ਸੰਭਾਲੀ ਬੈਠੇ ਸਾਡੇ ਦੇਸ਼ ਦਾ ਸੁਤੰਤ੍ਰਤਾ ਪ੍ਰਾਪਤੀ ਤੋਂ ਪਿਛੋਂ ਏਨੇ ਵਰ੍ਹੇ ਇੱਕਮੁਠ ਮੁਲਕ ਅਜੇ ਵੀ ਚਲੀ ਚਲਾਈ ਜਾਂਦੈ...ਜਿਹੜੇ ਕੁਝ ਸਵਾਲ ਸਾਨੂੰ ਪਿਛਲੇ ਹਫਤੇ ਸਾਨੂੰ ਕੁਝ ਪਾਠਕਾਂ ਨੇ ਭੇਜੇ ਉਨ੍ਹਾਂ 'ਚੋਂ ਇਕ ਇਹ ਸੀ ਕਿ ਇਕ 'ਸਰਵ ਪੱਖੀ ਨਿਘਾਰ' ਦੀ ਹੱਦ ਕਿੱਥੋਂ ਕੁ ਤੱਕ ਜਾਂਦੀ ਹੈ। ਜੇ ਸਿਰਫ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਔਖੇ ਨਹੀਂ, ਪਰ ਜੇ ਹੱਦ ਦੱਸਣੀ ਜੋਵੇ ਤਾਂ, 'ਕਸ਼ਮੀਰ ਤੋਂ ਕੰਨਿਆ ਕੁਮਾਰੀ' ਤੱਕ ਆਖਣਾ ਵੀ ਅਧੂਰਾ ਜਿਹਾ ਜਾਪਦਾ ਹੈ। ਕਾਮਨ ਵੈਲਥ ਬਨਾਮ ਲਾ-ਇਲਾਜ ਦਿੱਲੀ ਦੀਆਂ ਬੀਮਾਰ ਸੜਕਾਂਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ 3 ਤੋਂ 14 ਅਕਤੂਬਰ ਤੱਕ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਸਵਾ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਪਰ ਇਥੋਂ ਦੀਆਂ ਬਦ ਤੋਂ ਕਾਮਨ ਵੈਲਥ ਗੇਮਜ਼! ਅਸੀਂ ਓਲੰਪਿਕ ਮੇਜ਼ਬਾਨੀ ਲਈ ਵੀ ‘ਤਿਆਰ’ਮਹਿਜ ਡੂਢ ਮਹੀਨਾ ਹੀ ਤਾਂ ਰਹਿ ਗਿਆ ਹੈ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ 3 ਤੋਂ 14 ਅਕਤੂਬਰ ਤੱਕ ਹੋਣ ਵਾਲੀਆਂ ਕਾਮਨ ਵੈਲਥ ਖੇਡਾਂ - 2010 ਲਈ। ਪਰ ਇਨ੍ਹਾਂ ਦੀਆਂ ਅਜੇ ਤੱਕ ਅਧੂਰੀਆਂ ਤਿਆਰੀਆਂ ਦੀ ਬਦਮਗਜ਼ੀ ਨੂੰ ਲੈ ਕੇ ਹੋ ਰਹੀ ਜ਼ਬਰਦਸਤ ਥੂ-ਥੂ ਤੇ ਭ੍ਰਿਸ਼ਟਾਚਾਰ ਦੀ ਬੂ ਕਾਰਨ ਆਮ ਆਵਾਮ ਦੇ ਵਲੂੰਧਰੇ ਗਏ ‘ਹਾਕੀ ਇੰਡੀਆ’ ਚੋਣ ਬਨਾਮ ਇੰਡੀਆ ਹਾਕੀ ਫੈੱਡਰੇਸ਼ਨਭਾਰਤੀ ਹਾਕੀ ਓਲੰਪੀਅਨ ਤੇ ਸਾਬਕਾ ਕਪਤਾਨ ਪ੍ਰਗਟ ਸਿੰਘ ਦੇ ‘ਪ੍ਰਗਟ’ ਹੋ ਜਾਣ ਨਾਲ ਹਾਕੀ ਇੰਡੀਆ ਦੇ ਪ੍ਰਧਾਨ ਦੀ ਕੁਰਸੀ ਮੱਲਣ ਲਈ ਚੋਣ ਮੁਕਾਬਲਾ ਕਾਫੀ ਦਿਲਚਸਪ ਤੇ ਦਿਲਕਸ਼ ਹੋ ਗਿਆ ਹੈ। ਸਭ ਦੀਆਂ ਨਿਗਾਹਾਂ ਅੱਜ 5 ਅਗਸਤ ਨੂੰ ਹੋਣ ਵਾਲੀ ਹਾਕੀ ਇੰਡੀਆ ਦੀ ਚੋਣ ’ਤੇ ਟਿਕੀਆਂ ਹੋਈਆਂ ਹਨ ਜਿੱਥੇ ਪ੍ਰਗਟ ਦਾ ਮੁਕਾਬਲਾ 8 ਦਸੰਬਰ ਨੂੰ ਸ਼ਿਮਲੇ ਜ਼ਿਲ੍ਹੇ ਦੇ ਕੋਟਗੜ੍ਹ ਵਿੱਚ ਜੰਮੀ ਵਿੱਦਿਆ ਸਟੋਕਸ ਨਾਲ ਹੈ। | |||||||||||||||||||||||||||||||||||||||||||||||||||||