badal dal

ਐਸ ਜੀ ਪੀ ਸੀ ਚੋਣਾਂ-ਬਾਦਲਕਿਆਂ ਨੂੰ ਟੱਕਰ ਦੇਵੇਗੀ ਪੰਥਕ ਲਹਿਰ ਪਾਰਟੀ

-ਪੰਜਾਬੀਲੋਕ ਬਿਊਰੋ  ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਪੰਥਕ ਲਹਿਰ ਪਾਰਟੀ ਟੱਕਰ  ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪਾਰਟੀ ਨੂੰ ਸੰਤ ਸਮਾਜ ਨੇਤਾ ਸਰਬਜੋਤ ਸਿੰਘ ਬੇਦੀ ਪ੍ਰਮੋਟ ਕਰਨਗੇ। ਪੰਥਕ ਲਹਿਰ ਪਾਰਟੀ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਣੀ ਮਰਿਆਦਾ ਦੀ ਬਹਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।

Read More

ਕਿਸਾਨ ਵਿੰਗ ਦੀ ਪ੍ਰਧਾਨਗੀ ਤੇ ਰਾਜਸਥਾਨ ਦੀ ਇੰਚਾਰਜੀ ਮਗਰੋਂ ਮਲੂਕਾ ਨੇ ਜ਼ਿਲਾ ਪ੍ਰਧਾਨਗੀ ਛੱਡੀ

-ਪੰਜਾਬੀਲੋਕ ਬਿਊਰੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਦੀ ਜ਼ਿਲਾ ਪ੍ਰਧਾਨਗੀ ਤੋਂ ਅਸਤੀਫਾ ਦੇ […]

Read More

ਪਟਿਆਲਾ ਨਗਰ ਨਿਗਮ ਚੋਣ ਚ ਧੱਕੇਸ਼ਾਹੀ ਦੀ ਬਾਦਲਕਿਆਂ ਵਲੋਂ ਸ਼ਿਕਾਇਤ

-ਪੰਜਾਬੀਲੋਕ ਬਿਊਰੋ ਅਕਾਲੀ ਦਲ ਬਾਦਲ ਨੇ ਇਕ ਵੀਡੀਓ ਜਾਰੀ ਕਰਕੇ ਪਟਿਆਲਾ ਨਗਰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ। […]

Read More

ਕਾਂਗਰਸੀ ਹਲਕਾ ਇੰਚਾਰਜ ਵਲੋਂ ਵਿਰੋਧੀਆਂ ਨੂੰ ਕਾਟ-ਵਾਢ ਦਾ ਸੱਦਾ

-ਪੰਜਾਬੀਲੋਕ ਬਿਊਰੋ ਅਕਾਲੀ ਹਲਕਾ ਇੰਚਾਰਜਾਂ ਦੀਆਂ ਹਰਕਤਾਂ ਦੀ ਯਾਦ ਨੂੰ ਕਾਂਗਰਸੀ ਹਲਕਾ ਇੰਚਾਰਜ ਤਾਜ਼ਾ ਰੱਖ ਰਹੇ ਨੇ, ਸਨੌਰ  ਤੋਂ ਕਾਂਗਰਸ […]

Read More

ਕੋਆਪ੍ਰੇਟਿਵ ਵਾਲਾ ਵੀ ਕੋਈ ਕਰਜ਼ਾ ਹੈ?-ਵੱਡੇ ਬਾਦਲ ਨੇ ਕਿਹਾ

-ਪੰਜਾਬੀਲੋਕ ਬਿਊਰੋ ਕਿਸਾਨੀ ਕਰਜ਼ਿਆਂ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਸਿਰ ਤਿੰਨ ਤਰਾਂ ਦਾ […]

Read More