• Home »
  • ਖੇਡ ਖਿਡਾਰੀ
  • » ਬਾਦਲ ਸਰਕਾਰ ਦੀ ਪ੍ਰਮੋਟ ਕੀਤੀ ਕਬੱਡੀ ਦਾ ਕੋਈ ਖਿਡਾਰੀ ਨਹੀਂ!!

ਬਾਦਲ ਸਰਕਾਰ ਦੀ ਪ੍ਰਮੋਟ ਕੀਤੀ ਕਬੱਡੀ ਦਾ ਕੋਈ ਖਿਡਾਰੀ ਨਹੀਂ!!

-ਪੰਜਾਬੀਲੋਕ ਬਿਊਰੋ
ਪਿਛਲੀ ਪੰਜਾਬ ਸਰਕਾਰ ਨੇ ਕਬੱਡੀ ਨੂੰ ਪ੍ਰਮੋਟ ਕਰਨ ਦੇ ਦਾਅਵਿਆਂ ਦੇ ਨਾਲ ਕਰੋੜਾਂ ਰੁਪਏ ਖਰਚ ਕੀਤੇ ਪਰ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ ਗਈ, ਜਦੋਂ ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗਾਂ ਲਈ ਆਯੋਜਿਤ ਚੋਣ ਟ੍ਰਾਇਲਾਂ ‘ਚ ਕਬੱਡੀ ਦੇ ਟ੍ਰਾਇਲ ਦੇਣ ਲਈ ਸਿਰਫ 3 ਖਿਡਾਰੀ ਹੀ ਪਹੁੰਚੇ। 1007 ਖਿਡਾਰੀਆਂ ਨੇ ਪਹਿਲੇ jordan retro 1 ਦਿਨ ਵੱਖ-ਵੱਖ 18 ਮੁਕਾਬਲਿਆਂ ‘ਚ ਹਿੱਸਾ ਲਿਆ। ਇਹਨਾਂ ਵਿੱਚ ਕਬੱਡੀ ਦੇ ਸਿਰਫ 3 ਖਿਡਾਰੀ ਆਉਣ ‘ਤੇ ਆਯੋਜਕ ਵੀ ਹੈਰਾਨ ਹੋ ਕੇ ਰਹਿ ਗਏ।
ਪੰਜਾਬ ਖੇਡ ਵਿਭਾਗ ਦੇ ਅਸਿਸਟੈਂਟ ਕਰਤਾਰ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਸਕੂਲਾਂ ‘ਚ ਚਲਾਏ ਜਾ ਰਹੇ ਇਨਾਂ ਖੇਡ ਵਿੰਗਾਂ ‘ਚ ਸ਼ਾਮਲ ਹੋਣ ਵਾਲੇ ਡੇ-ਸਕਾਲਰ ਖਿਡਾਰੀਆਂ ਨੂੰ ਰੋਜ਼ਾਨਾ 100 ਰੁਪਏ ਅਤੇ ਰੈਜ਼ੀਡੈਂਸ਼ੀਅਲ ਖਿਡਾਰੀਆਂ ਨੂੰ 200 ਰੁਪਏ ਦੀ ਡਾਈਟ ਦੇਣ ਤੋਂ ਇਲਾਵਾ ਮੁਫਤ ਕੋਚਿੰਗ ਦਿੱਤੀ ਜਾਵੇਗੀ। ਉਨਾਂ ਨੇ Cheap Ray Ban Sunglasses ਦੱਸਿਆ ਕਿ ਸੋਮਵਾਰ ਨੂੰ ਪਹਿਲੇ ਦਿਨ ਦੇ ਟ੍ਰਾਇਲਾਂ ‘ਚ terreur 3 ਜ਼ਿਲੇ ਲੁਧਿਆਣਾ, ਮੋਗਾ ਅਤੇ ਰੂਪਨਗਰ ਦੇ Cheap nba Jerseys ਖਿਡਾਰੀਆਂ ਨੇ ਹਿੱਸਾ ਲਿਆ। ਸਭ ਤੋਂ ਵੱਧ ਗਿਣਤੀ ਫੁੱਟਬਾਲ ਦੇ ਖਿਡਾਰੀਆਂ ਦੀ ਰਹੀ, ਜਿਸ ‘ਚ 110 ਲੜਕਿਆਂ ਤੋਂ ਇਲਾਵਾ 31 ਲੜਕੀਆਂ ਨੇ ਟ੍ਰਾਇਲ ray ban outlet ਦਿੱਤੇ ਤੇ  ਹਾਕੀ ‘ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਹਿੱਸੇਦਾਰੀ ਵੱਧ ਰਹੀ, ਜਿਸ ਦੇ ਅਧੀਨ ਟ੍ਰਾਇਲ ਦੇਣ ਪਹੁੰਚੇ 136 ਖਿਡਾਰੀਆਂ ‘ਚ 80 ਲੜਕੀਆਂ ਸਨ। ਬਾਸਕਟਬਾਲ ‘ਚ 106 ਖਿਡਾਰੀਆਂ ਨੇ ਟ੍ਰਾਇਲ ਦਿੱਤੇ, ਜਿਸ ‘ਚ 80 ਲੜਕੇ ਸਨ।