• Home »
  • ਖੇਡ ਖਿਡਾਰੀ
  • » ਸਾਕਸ਼ੀ ਵਲੋਂ ਹਰਿਆਣਾ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼

ਸਾਕਸ਼ੀ ਵਲੋਂ ਹਰਿਆਣਾ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼

-ਪੰਜਾਬੀਲੋਕ ਬਿਊਰੋ
ਰੀਓ ਓਲਪਿੰਕ ਵਿੱਚ ਕੁਸ਼ਤੀ ਵਰਗ ਵਿੱਚ ਤਾਂਬੇ ਦਾ ਮੈਡਲ ਜਿੱਤਣ ਵਾਲੀ ਹਰਿਆਣਾ ਦੀ ਪਹਿਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਹਰਿਆਣਾ ਸਰਕਾਰ ਖ਼ਿਲਾਫ਼ ਮੋਰਚਾ Wholesale Jerseys ਖੋਲ ਦਿੱਤਾ ਹੈ। ਸਾਕਸ਼ੀ ਮਲਿਕ ਨੇ ਹਰਿਆਣਾ ਦੀ ਮਨੋਹਰ ਲਾਲ ਸਰਕਾਰ fake ray bans ਉੱਤੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ ਹੈ। ਸਾਕਸ਼ੀ ਅਨੁਸਾਰ ਹਰਿਆਣਾ ਸਰਕਾਰ ਨੇ ਮੈਡਲ ਜਿੱਤਣ ਤੋਂ ਬਾਅਦ ਐਲਾਨਿਆ ਇਨਾਮ ਨਹੀਂ ਦਿੱਤਾ। ਸਾਕਸ਼ੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਟਵੀਟ ਕਰਕੇ ਪੁੱਛਿਆ ਹੈ ‘ਮੈਡਲ ਦਾ ਵਾਅਦਾ ਮੈਂ ਪੂਰਾ ਕਰ ਦਿੱਤਾ, ਇਨਾਮ ਦਾ ਵਾਅਦਾ ਕਦੋਂ ਪੂਰਾ ਕਰੇਗੀ ਸਰਕਾਰ?’ ਯਾਦ ਰਹੇ ਓਲਪਿੰਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਸਾਕਸ਼ੀ ਮਲਿਕ ਨੂੰ ਢਾਈ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸਾਕਸ਼ੀ ਅਨੁਸਾਰ ਇਹ ਇਨਾਮ ਉਹਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ।
ਦੂਜੇ ਪਾਸੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਸਾਕਸ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਗ਼ਲਤ ਕਰਾਰ ਦਿੱਤਾ ਗਿਆ ਹੈ। ਖੇਡ ਮੰਤਰੀ ਅਨੁਸਾਰ ਢਾਈ ਕਰੋੜ ਦਾ ਚੈੱਕ ਪਹਿਲਾਂ ਹੀ ਸਾਕਸ਼ੀ ਨੂੰ ਦਿੱਤਾ ਜਾ ਚੁੱਕਾ ਹੈ। ਖੇਡ ਮੰਤਰੀ cheap authentic jordans ਅਨੁਸਾਰ ਸਾਕਸ਼ੀ ਮਲਿਕ ਨੂੰ ਨੌਕਰੀ ਦੇਣ ਲਈ ਯੂਨੀਵਰਸਿਟੀ ਵਿੱਚ ਵੱਖਰੇ ਤੌਰ VINO ਉੱਤੇ ਪੋਸਟ ਬਣਾਈ ਗਈ ਹੈ। ਪਰ ਸਾਕਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਵੀ ਨਹੀਂ ਮਿਲਿਆ।