ਆਈ ਪੀ ਐਲ ਲਈ ਵਿਦੇਸ਼ੀ ਖਿਡਾਰੀ ਵੱਧ ਵਿਕੇ

-ਪੰਜਾਬੀਲੋਕ ਬਿਊਰੋ
ਆਈ.ਪੀ.ਐਲ.ਦੇ 10ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਹੋ ਰਹੀ ਹੈ।  ਇਸ ਵਿੱਚ ਵਿਦੇਸ਼ੀ ਕ੍ਰਿਕਟਰਾਂ ਦੇ ਹੀ ਵਧੇਰੇ ਖਰੀਦਦਾਰ ਰਹੇ। ਇਸ ਬੋਲੀ ‘ਚ ਸਭ ਤੋਂ ਮਹਿੰਗੇ ਖ਼ਰੀਦੇ ਖਿਡਾਰੀਆਂ ‘ਚ ਬੇਨ ਸਟੋਰਸ 14.5 ਲੱਖ, 2.ਟਾਯਮਲ ਮਿਲਸ (ਇੰਗਲੈਂਡ) 12 ਕਰੋੜ,3.ਕਾਗਿਸੋ ਰਬਾਡਾ (ਦ. ਅਫ਼ਰੀਕਾ) 5 ਕਰੋੜ, ਟ੍ਰੇਂਟ ਬੋਲਟ (ਨਿਊਜ਼ੀਲੈਂਡ) 5 ਕਰੋੜ ਤੇ ਪੈਟ ਕਮਿੰਸ (ਆਸਟਰੇਲੀਆ) 4.5 ਕਰੋੜ ਮੌਜੂਦ ਹਨ।  ਇਸ ਤੋਂ ਇਲਾਵਾ ਕੁੱਝ ਅਜਿਹੇ ਖਿਡਾਰੀ ਵੀ ਹਨ ਜਿਹਨਾਂ ਨੂੰ ਕੋਈ ਖ਼ਰੀਦਦਾਰ ਨਹੀਂ ਮਿਲਿਆ ਇਹਨਾਂ ‘ਚ ਇਸ਼ਾਂਤ ਸ਼ਰਮਾ, ਇਰਫਾਨ ਪਠਾਣ, ਗਪਟਿਲ, ਜੇਸਨ ਰਾਏ ਤੇ ਇਮਰਾਨ ਤਾਹਿਰ ਸ਼ਾਮਿਲ ਹਨ।