ਇੰਗਲੈਂਡ ਖਿਲਾਫ ਭਾਰਤੀ ਟੀਮਾਂ ਦਾ ਐਲਾਨ

-ਪੰਜਾਬੀਲੋਕ ਬਿਊਰੋ
ਭਾਰਤ ਦੀ ਇੰਗਲੈਂਡ ਖਿਲਾਫ ਇੱਕ ਦਿਨਾ ਲੜੀ ਅਤੇ ਟੀ-20 ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਇੱਕ ਦਿਨਾਂ ਲੜੀ ਅਤੇ wholesale jerseys ਟੀ-20 ਲਈ ਟੀਮ ਦੇ ਕਪਤਾਨ ਹੋਣਗੇ ਜਦਕਿ wholesale football jerseys ਵਨਡੇ ਤੇ ਟੀ-20 ਦੀ ਕਪਤਾਨੀ cheap nfl jerseys ਛੱਡਣ ਵਾਲੇ ਮਹਿੰਦਰ ਸਿੰਘ cheap jerseys wholesale ਧੋਨੀ cheap ray bans ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੁਵਰਾਜ ਸਿੰਘ ਨੇ ਵੀ ਟੀਮ ‘ਚ ਵਾਪਸੀ ਕੀਤੀ ਹੈ।
ਵਨ-ਡੇ ਟੀਮ:— ਵਿਰਾਟ ਕੋਹਲੀ (ਕਪਤਾਨ), ਮਹਿੰਦਰ ਸਿੰਘ ਧੋਨੀ (ਵਿਕਟ-ਕੀਪਰ), ਸ਼ਿਖਰ ਧਵਨ, ਕੇ. ਐੱਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ 46HpXQ3NXi ਯਾਦਵ, ਯੁਵਰਾਜ ਸਿੰਘ, ਅਜਿੰਕੇ ਰਹਾਨੇ, ਹਾਰਦਿਕ ਪਾਂਡਿਆ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਮਿਤ ਮਿਸ਼ਰਾ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ।
ਟੀ-20 ਟੀਮ:— ਵਿਰਾਟ ਕੋਹਲੀ (ਕਪਤਾਨ), ਮਹਿੰਦਰ ਸਿੰਘ ਧੋਨੀ (ਵਿਕਟ-ਕੀਪਰ) ਮਨਦੀਪ ਸਿੰਘ, ਕੇ. ਐੱਲ. ਰਾਹੁਲ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਯੁਜਵੇਂਦਰ ਚਹਲ, ਮਨੀਸ਼ ਪਾਂਡੇ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਆਸ਼ੀਸ਼ ਨਹਿਰਾ।