ਰਾਮ ਬਿਨਾ ਕੋਈ ਕੰਮ ਨਹੀਂ-ਯੋਗੀ

-ਪੰਜਾਬੀਲੋਕ ਬਿਊਰੋ
ਭਗਵਾਨ ਰਾਮ ਚ ਆਸਥਾ ਦਾ ਇਜ਼ਹਾਰ ਕਰਦਿਆਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਹੈ ਕਿ ਭਾਰਤ ਵਿਚ ਭਗਵਾਨ ਰਾਮ ਦੇ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਰਾਮ ਭਾਰਤ ਦੀ ਮੁਕੰਮਲ ਆਸਥਾ ਦੇ ਕੇਂਦਰ ਬਿੰਦੂ ਹਨ। ਯੋਗੀ ਅਦਿਤਿਆਨਾਥ ਨੇ ਇਹ ਗੱਲ ਸਥਾਨਕ ਨਿਗਮਾਂ ਦੇ ਚੋਣ ਪ੍ਰਚਾਰ ਸ਼ੁਰੂ ਕਰਨ ਦੌਰਾਨ ਕਹੀ।