• Home »
  • ਸਿਆਸਤ
  • » ਖੇਮਾ ਖਿੱਲਰ ਰਿਹੈ, ਬੈਂਸ ਕਹਿੰਦਾ-ਕੋਈ ਫਰਕ ਨਹੀਂ ਪੈਂਦਾ

ਖੇਮਾ ਖਿੱਲਰ ਰਿਹੈ, ਬੈਂਸ ਕਹਿੰਦਾ-ਕੋਈ ਫਰਕ ਨਹੀਂ ਪੈਂਦਾ

-ਪੰਜਾਬੀਲੋਕ ਬਿਊਰੋ
ਲੋਕ ਇਨਸਾਫ ਪਾਰਟੀ ਦੇ ਪੁਰਾਣੇ ਸਾਥੀ ਇਕ ਇਕ ਕਰਕੇ ਬੈਂਸ ਭਰਾਵਾਂ ਦਾ ਸਾਥ ਛੱਡਦੇ ਜਾ ਰਹੇ ਹਨ, 15 ਸਾਲਾਂ ਤੋਂ ਸਿਰਮਜੀਤ ਬੈਂਸ ਦੇ ਨਾਲ ਰਹੇ ਜਸਵਿੰਦਰ ਠੁਕਰਾਲ ਨੇ ਵੀ ਮਨਮਾਨੀ ਦਾ ਦੋਸ਼ ਲਾ ਕੇ ਬੈਂਸ ਦਾ ਸਾਥ ਛੱਡ ਦਿੱਤਾ, ਹੋਰ ਵੀ ਬਹੁਤ ਸਾਰੇ ਅਹੁਦੇਦਾਰਾਂ ਨੇ ਪਾਰਟੀ ਛੱਡ ਦਿੱਤੀ ਹੈ, ਬੈਂਸ ਖੇਮਾ ਬਿਖਰ ਰਿਹਾ ਹੈ, ਪਰ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਬਹੁਤ ਸਾਰੇ ਕੌਂਸਲਰ ਸਾਲ 2002 ਤੋਂ ਮੇਰਾ ਸਾਥ ਛੱਡ ਚੁੱਕੇ ਹਨ, ਪਰ ਲੋਕ ਮੇਰੇ ਨਾਲ ਨੇ, ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ..।