• Home »
  • ਸਿਆਸਤ
  • » ਪੱਛਮੀ ਬੰਗਾਲ ‘ਚ ਮਮਤਾ ਦੀ ਪਾਰਟੀ ਲੋਕਲ ਬਾਡੀਜ਼ ਚੋਣਾਂ ਜਿੱਤੀ

ਪੱਛਮੀ ਬੰਗਾਲ ‘ਚ ਮਮਤਾ ਦੀ ਪਾਰਟੀ ਲੋਕਲ ਬਾਡੀਜ਼ ਚੋਣਾਂ ਜਿੱਤੀ

-ਪੰਜਾਬੀਲੋਕ ਬਿਊਰੋ
ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਾਮੂਲ ਕਾਂਗਰਸ ਨੇ ਸੂਬੇ ਦੀਆਂ ਲੋਕਲ ਬਾਡੀਜ਼ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਪਰ ਇਥੇ ਭਾਜਪਾ ਵੀ ਤੇਜੀ ਨਾਲ ਪੈਰ ਪਸਾਰ ਰਹੀ ਹੈ, ਭਾਜਪਾ ਦੂਜੇ ਸਥਾਨ ‘ਤੇ ਰਹੀ, ਤੇ ਸੂਬੇ ਵਿੱਚ ਕਈ ਦਹਾਕੇ ਰਾਜ ਕਾਇਮ ਕਰੀ ਰੱਖਣ ਵਾਲੀਆਂ ਖੱਬੀਆਂ ਧਿਰਾਂ ਤੀਜੇ ਸਥਾਨ ‘ਤੇ ਰਹੀਆਂ ਹਨ। ਹਲਕਾਵਾਰ ਚੋਣ ਨਤੀਜੇ ਹਾਲੇ ਐਲਾਨੇ ਜਾਣੇ ਹਨ।