• Home »
  • ਸਿਆਸਤ
  • » ਬਾਬਰ ਰੋਡ ਦਾ ਨਾਮ ਸ਼ਹੀਦ ਫਿਆਜ਼ ਰੱਖਣ ਦੀ ਮੰਗ

ਬਾਬਰ ਰੋਡ ਦਾ ਨਾਮ ਸ਼ਹੀਦ ਫਿਆਜ਼ ਰੱਖਣ ਦੀ ਮੰਗ

-ਪੰਜਾਬੀਲੋਕ ਬਿਊਰੋ
ਪਿਛਲੇ ਦਿਨੀਂ ਕਸ਼ਮੀਰ ਵਿੱਚ ਅਗਵਾ ਕਰਕੇ ਮਾਰੇ ਗਏ ਸ਼ਹੀਦ ਲੈਫਟੀਨੈਂਟ ਉਮਰ ਫਿਆਜ਼ ਦੇ ਨਾਮ ‘ਤੇ ਬਾਬਰ ਰੋਡ ਦਾ ਨਾਮ ਰੱਖਣ ਦੀ ਭਾਜਪਾ ਨੇ ਮੰਗ ਕੀਤੀ ਹੈ। ਇਸ ਬਾਬਤ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਬੱਗਾ ਨੇ ਪ੍ਰਧਾਨ ਮੰਤਰੀ ਮੋਦੀ, ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਐਨ.ਡੀ.ਐਮ.ਸੀ. ਨੂੰ ਚਿੱਠੀ ਕੇ ਅਪੀਲ ਕੀਤੀ ਹੈ।