ਕਬੱਡੀ ਕੱਪ ਨਹੀਂ ਕਰਵਾਵਾਂਗੇ-ਸੋਢੀ

-ਪੰਜਾਬੀਲੋਕ ਬਿਊਰੋ
ਨਵੇਂ ਬਣੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਬਾਦਲ ਸਰਕਾਰ ਸਮੇਂ ਹੁੰਦਾ ਵਰਲਡ ਕਬੱਡੀ ਕੱਪ ਨਹੀਂ ਹੋਵੇਗਾ। ਉਨਾਂ ਕਿਹਾ ਕਿ ਕੱਬਡੀ ਕੱਪ ਸਰਕਾਰ ਦਾ ਨਹੀਂ ਅਕਾਲੀ ਦਲ ਦਾ ਨਿੱਜੀ ਸ਼ੋਅ ਸੀ।
ਕਾਂਗਰਸ ਸਰਕਾਰ ਆਮ ਕੱਬਡੀ ਟੂਰਨਾਮੈਂਟ ਕਰਵਾਏਗੀ।