ਤਿਂਨ ਕਿਸਾਨਾਂ ਵਲੋਂ ਖੁਦਕੁਸ਼ੀ

-ਪਂਜਾਬੀਲੋਕ ਬਿਊਰੋ
ਪੰਜਾਬ ਚ ਪਏ ਬੇਵਕਤੇ ਮੀਂਹ ਨੇ ਵਾਢੀ ਲਈ ਤਿਆਰ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ, ਪਹਿਲਾਂ ਹੀ ਸੰਕਟ ਚ ਘਿਰੇ ਕਿਸਾਨ ਹੋਰ ਮੁਸ਼ਕਲਾਂ  ਫਸੇ ਹੋਏ ਨੇ।  ਫਸਲ ਦੇ ਨੁਕਸਾਨ ਤੋਂ ਪ੍ੇਸ਼ਾਨ ਹੋ ਕੇ ਪਹਿਲਾਂ ਹੀ ਕਰਜ਼ੇ ਚ ਘਿਰੇ ਪਿੰਡ ਬੁੱਗਰਾਂ ਦੇ ਕਿਸਾਨ ਜਗਰਾਜ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੋਰਾਹਾ ਨੇੜਲੇ ਪਿੰਡ ਰਾਮਪੁਰ ‘ਚ 56 ਸਾਲਾ ਭਗਵੰਤ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ 
 ਮੁਕਤਸਰ ਦੇ ਪਿੰਡ ਕੌਣੀ ਵਿੱਚ ਕਰਜ਼ੇ ਦੇ ਬੋਝ ਚ ਖੇਤ ਮਜ਼ਦੂਰ ਲਖਵੀਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ।
ਤੇ ਰੋਪੜ ਦੇ ਪਿੰਡ ਕਾਕਰੋਂ ਚ ਮੀਹ ਦੌਰਾਨ ਕੋਠੇ ਤੋ ਸਰੋਂ ਚੁੱਕਣ ਗਏ 52 ਸਾਲਾ ਿਕਸਾਨ ’ਤੇ ਅਸਮਾਨੀ ਬਿਜਲੀ ਡਿੱਗਣ ਨਾਲ ਉਸ ਦੀ ਮੌਤ ਹੋ ਗਈ।