39 ਭਾਰਤੀਆਂ ਦੀਆਂ ਦੇਹਾਂ ਇਰਾਕ ਤੋਂ ਦੋ ਅਪ੍ਰੈਲ ਨੂੰ ਆਉਣਗੀਆਂ

-ਪੰਜਾਬੀਲੋਕ ਬਿਊਰੋ
ਇਰਾਕ ਵਿੱਚ ਦਹਿਸ਼ਤਗਰਦ ਜਥੇਬੰਦੀ ਆਈਐਸ ਵੱਲੋਂ ਕਤਲ ਕੀਤੇ 39 ਭਾਰਤੀਆਂ ਦੀਆਂ ਲਾਸ਼ਾਂ ਦੋ ਅਪ੍ਰੈਲ ਨੂੰ ਭਾਰਤ ਲਿਆਂਦੀਆਂ ਜਾਣਗੀਆਂ, ਚਾਰ ਸਾਲਾਂ ਬਾਅਦ ਮ੍ਰਿਤਕ ਐਲਾਨੇ 39 ਭਾਰਤੀਆਂ ਦੀਆਂ ਲਾਸ਼ਾਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਵਿਸ਼ੇਸ਼ ਜਹਾਜ਼ ਲੈ ਕੇ ਪਹਿਲੀ ਅਪ੍ਰੈਲ ਨੂੰ ਇਰਾਕ ਜਾਣਗੇ ਤੇ ਦੇਹਾਂ ਲੈ ਕੇ ਪਰਤਣਗੇ।