ਕੇਜਰੀਵਾਲ ਨੇ ਸਿੱਬਲ ਤੇ ਗਡਕਰੀ ਤੋਂ ਵੀ ਮੰਗੀ ਮਾਫੀ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸੀ ਨੇਤਾ ਕਪਿਲ ਸਿੱਬਲ ਤੋਂ ਵੀ ਮਾਣਹਾਨੀ ਮਾਮਲੇ ‘ਚ ਲਿਖਤੀ ਤੌਰ ‘ਤੇ ਮਾਫ਼ੀ ਮੰਗ ਲਈ ਹੈ। ਕੇਜਰੀਵਾਲ ਵੱਲੋਂ ਲਿਖਤੀ ਮਾਫ਼ੀ ਮੰਗਣ ਤੋਂ ਬਾਅਦ ਨਿਤਿਨ ਗਡਕਰੀ ਨੇ ਅਦਾਲਤ ‘ਚ ਦਾਇਰ ਮਾਣਹਾਨੀ ਕੇਸ ਵਾਪਸ ਲੈ ਲਿਆ ਹੈ।