ਆਪ ਵਿਧਾਇਕ ਹਾਈਕੋਰਟ ਪੁੱਜੇ

-ਪੰਜਾਬੀਲੋਕ ਬਿਊਰੋ
ਲਾਭ ਦੇ ਅਹੁਦੇ ਦੇ ਬਹਾਨੇ ਅਯੋਗ ਠਹਿਰਾਏ ਗਏ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ‘ਤੇ ਜਿਸ ‘ਤੇ ਕੋਰਟ ਭਲਕੇ ਸੁਣਵਾਈ ਕਰੇਗਾ।