• Home »
  • ਸਿਆਸਤ
  • ਖਬਰਾਂ
  • » ਗੈਰਕਨੂੰਨੀ ਲਾਊਡ ਸਪੀਕਰਾਂ ਖਿਲਾਫ ਯੂ ਪੀ ਸਰਕਾਰ ਵਲੋਂ ਕਾਰਵਾਈ ਦਾ ਆਦੇਸ਼

ਗੈਰਕਨੂੰਨੀ ਲਾਊਡ ਸਪੀਕਰਾਂ ਖਿਲਾਫ ਯੂ ਪੀ ਸਰਕਾਰ ਵਲੋਂ ਕਾਰਵਾਈ ਦਾ ਆਦੇਸ਼

-ਪੰਜਾਬੀਲੋਕ ਬਿਊਰੋ
ਇਲਾਹਾਬਾਦ ਹਾਈਕੋਰਟ ਨੇ ਯੂ ਪੀ ਵਿੱਚ ਧਾਰਮਿਕ ਅਸਥਾਨਾਂ ਸਮੇਤ ਸਾਰੇ ਹੀ  ਗੈਰ ਕਨੂੰਨੀ ਚੱਲਦੇ ਲਾਊਡ ਸਪੀਕਰਾਂ ਦਾ ਸਰਵੇ ਕਰਕੇ ਕਾਰਵਾਈ ਕਰਨ ਦਾ 7 ਜਨਵਰੀ ਨੂੰ ਆਦੇਸ਼ ਦਿੱਤਾ ਸੀ, ਇਸ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਜ਼ਿਲਾ ਅਧਿਕਾਰੀਆਂ ਨੂੰ ਗੈਰਕਾਨੂੰਨੀ ਲਾਊਡਸਪੀਕਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।