ਪਦਮਾਵਤ ਫਿਲਮ ਦਾ ਰਾਜਸਥਾਨ ਸਰਕਾਰ ਵਲੋਂ ਵਿਰੋਧ

-ਪੰਜਾਬੀਲੋਕ ਬਿਊਰੋ
ਵਿਵਾਦਾਂ ‘ਚ ਰਹੀ ਤੇ ਕਈ ਇਮਤਿਹਾਨਾਂ ਵਿਚੋਂ ਗੁਜ਼ਰ ਕੇ ਰਿਲੀਜ਼ ਤੱਕ ਪੁੱਜੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਪਰ ਇਸ ਦਾ ਵਿਰੋਧ ਜਾਰੀ ਹੈ, ਬਕਾਇਦਾ ਰਾਜਸਥਾਨ ਦੀ ਵਸੁੰਧਰਾ ਰਾਜੇ ਸਰਕਾਰ ਨੇ ਕਿਹਾ ਹੈ ਕਿ ਫ਼ਿਲਮ ‘ਪਦਮਾਵਤ’ ਨੂੰ ਰਾਜਸਥਾਨ ‘ਚ ਰਿਲੀਜ਼ ਨਹੀ ਹੋਣ ਦਿੱਤਾ ਜਾਵੇਗਾ। ਕਰਨੀ ਸੈਨਾ ਨੇ ਸਿਨੇਮਾ ਭੰਨ ਤੋੜ ਦੀ ਧਮਕੀ ਨੂੰ ਦੁਹਰਾਇਆ ਹੈ।