• Home »
  • ਸਿਆਸਤ
  • ਖਬਰਾਂ
  • » ਠੇਕਾ ਮੁਲਾਜ਼ਮਾਂ ਨੇ ਕੈਪਟਨ ਦੇ ਵਾਅਦੇ ਫਰੇਮ ਕਰਵਾ ਕੇ ਦਿੱਤੇ

ਠੇਕਾ ਮੁਲਾਜ਼ਮਾਂ ਨੇ ਕੈਪਟਨ ਦੇ ਵਾਅਦੇ ਫਰੇਮ ਕਰਵਾ ਕੇ ਦਿੱਤੇ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਨਵੇਂ ਵਰੇ ਦੀ ਸ਼ੁਭਕਾਮਨਾ ਦਿੰਦਿਆਂ ਵੱਖ ਵੱਖ ਹਲਕਿਆਂ ਦੇ ਕਾਂਗਰਸੀ ਨੇਤਾਵਾਂ ਨੂੰ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਕੈਪਟਨ ਵਲੋਂ ਕੀਤੇ ਵਾਅਦਿਆਂ ਦੀਆਂ ਖਬਰਾਂ ਜੜਵਾ ਕੇ ਭੇਟ ਕੀਤੀਆਂ ਤੇ ਨਾਲ ਫੁੱਲਾਂ ਦੇ ਗੁਲਦਸਤੇ ਵੀ ਦਿੱਤੇ। ਤੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਸਰਕਾਰ ਚੜੇ ਵਰੇ ਵਿੱਚ ਕੀਤੇ ਵਾਅਦੇ ਪੂਰੇ ਕਰੇਗੀ