ਮੰਗਲ ਨੇ ਸਥਾਨ ਬਦਲਿਆ.. ਜ਼ਰਾ ਬਚਕੇ

-ਪੰਜਾਬੀਲੋਕ ਬਿਊਰੋ
ਇਕ ਪਾਸੇ ਮੰਗਲ ਗ੍ਰਹਿ ‘ਤੇ ਜੀਵਨ ਲੱਭਣ ਜਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਜੇ ਪਾਸੇ ਭਾਰਤੀ ਮੀਡੀਆ ਦਾ ਇਕ ਹਿੱਸਾ ਖਬਰ ਦੇ ਰਿਹਾ ਹੈ ਕਿ ਮੰਗਲ ਨੇ ਸਥਾਨ ਬਦਲ ਲਿਆ ਹੈ, ਇਸ ਕਰਕੇ ਮੇਖ, ਕੁੰਭ, ਕਰਕ, ਮੀਨ ਰਾਸ਼ੀ ਵਾਲੇ ਸਾਵਧਾਨ ਰਹਿਣ ਮੰਗਲ ਮੌਜੂਦਾ ਸਥਾਨ ‘ਤੇ ਬਹਿ ਕੇ ਇਹਨਾਂ ਰਾਸ਼ੀਆਂ ਵਾਲਿਆਂ ਦਾ ਨੁਕਸਾਨ ਕਰ ਸਕਦਾ ਹੈ.. ਪਰ ਸਿੰਘ, ਧਨ, ਮਕਰ ਰਾਸ਼ੀ ਵਾਲਿਆਂ ਦੇ ਵਾਰੇ ਨਿਆਰੇ ਕਰਦੂ..।