ਸਾਰੀਆਂ ਪੰਡੋਰੀਆਂ ਸੀਲ

-ਪੰਜਾਬੀਲੋਕ ਬਿਊਰੋ

ਮਾਝੇ ਦੀਆਂ ਸਾਰੀਆਂ ਪੰਡੋਰੀਆਂ ਪੁਲਿਸ ਦੀ ਬਾਜ਼ ਅੱਖ ਹੇਠ ਨੇ, ਅਸਲ ਚ ਸੂਹ ਮਿਲੀ ਸੀ ਕਿ ਨਾਭਾ ਜੇਲ ਵਿਚੋਂ ਫਰਾਰ ਹੋਏ ਗੈਂਗਸਟਰ ਵਿੱਕੀ ਗੌਂਡਰ ਨੇ ਕੱਲ ਫੋਨ ਕਰਕੇ ਆਪਣੇ ਸਾਥੀਆਂ ਨੂੰ ਪੰਡੋਰੀ ਪਿੰਡ ਚ ਮਿਲਣ ਨੂੰ ਕਿਹਾ, ਫੋਨ ਟਰੇਸ ਹੋਇਆ ਜਿਸ ਮਗਰੋਂ ਪੁਲਿਸ ਨੇ ਦੀਨਾਨਗਰ ਦੇ ਇਤਿਹਾਸਕ ਪਿੰਡ ਪੰਡੋਰੀ ਮਹੰਤਾਂ ਅਤੇ ਅੰਮ੍ਰਿਤਸਰ ਦੀਅ ਸਾਰੀਆਂ ਪੰਡੋਰੀਆਂ ਸੀਲ ਕਰ ਦਿੱਤੀਆਂ ਨੇ, ਸਾਰੇ ਰਾਹਾਂ ‘ਤੇ ਅੱਖ ਰੱਖ ਕੇ ਬੈਠੀ ਹੈ ਕਿ ਆਨ ਮਿਲੋ ਸਜਨਾ..