• Home »
  • ਖਬਰਾਂ
  • » ਵਾਸਕੋ ਡੀ ਗਾਮਾ ਐਕਸਪ੍ਰੈਸ ਲੀਹੋਂ ਲੱਥੀ

ਵਾਸਕੋ ਡੀ ਗਾਮਾ ਐਕਸਪ੍ਰੈਸ ਲੀਹੋਂ ਲੱਥੀ

-ਪੰਜਾਬੀਲੋਕ ਬਿਊਰੋ
ਯੂ. ਪੀ. ਚ ਅੱਜ ਤੜਕੇ ਸਵਾ ਕੁ ਚਾਰ ਵਜੇ ਦੇ ਕਰੀਬ ਗੋਆ ਤੋਂ ਪਟਨਾ ਆ ਰਹੀ ਵਾਸਕੋ ਡੀ ਗਾਮਾ-ਪਟਨਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰ ਗਏ, ਹਾਦਸੇ ਚ 3 ਲੋਕਾਂ ਦੀ ਮੌਤ ਹੋਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹਾਦਸੇ ਦੀ ਵਜਾ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਦਸਾ ਪਟੜੀ ਟੁੱਟਣ ਕਾਰਨ ਹੋਇਆ ਹੋ ਸਕਦਾ ਹੈ।