• Home »
  • ਖਬਰਾਂ
  • » ਰਾਸ਼ਟਰਪਤੀ ਦਾ ਗੁਰੂ ਕੀ ਨਗਰੀ ਦਾ ਦੌਰਾ 16 ਨੂੰ

ਰਾਸ਼ਟਰਪਤੀ ਦਾ ਗੁਰੂ ਕੀ ਨਗਰੀ ਦਾ ਦੌਰਾ 16 ਨੂੰ

ਪੰਜਾਬੀਲੋਕ ਬਿਊਰੋ
ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਅੰਮ੍ਰਿਤਸਰ ਦੌਰੇ ‘ਤੇ ਆ ਰਹੇ ਹਨ, ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਬਾਅਦ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਸ੍ਰੀ ਦੁਰਗਿਆਣਾ ਮੰਦਿਰ ਮੱਥਾ ਟੇਕਣ ਵੀ ਜਾਣਗੇ।