• Home »
  • ਖਬਰਾਂ
  • » ਹਾਰਦਿਕ ਦੀ ਇਕ ਹੋਰ ਵੀਡੀਓ ਵਾਇਰਲ

ਹਾਰਦਿਕ ਦੀ ਇਕ ਹੋਰ ਵੀਡੀਓ ਵਾਇਰਲ

-ਪੰਜਾਬੀਲੋਕ ਬਿਊਰੋ
ਪਾਟੀਦਾਰ ਪਟੇਲ ਨੇਤਾ ਹਾਰਦਿਕ ਪਟੇਲ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ, ਇਸ ਵਿੱਚ ਹਾਰਦਿਕ ਨੇ ਸਿਰ ਮੁੰਡਵਾਇਆ ਹੋਇਆ ਹੈ, ਤੇ ਉਹ ਇਕ ਮਹਿਲਾ ਤੇ ਇਕ ਹੋਰ ਨੌਜਵਾਨ ਨਾਲ ਦਿਸਦੇ ਨੇ। ਹਾਰਦਿਕ ਨੇ ਪਹਿਲੀ ਵੀਡੀਓ ਵਾਇਰਲ ਕਰਨ ਮਗਰੋਂ ਕਿਹਾ ਸੀ ਕਿ ਮਰਦ ਹਾਂ, ਨਿਪੁੰਸਕ ਨਹੀਂ, ਜੋ ਵੀ ਕਰਨਾ ਹੋਵੇਗਾ, ਸੀਨਾ ਠੋਕ ਕੇ ਕਰਾਂਗਾ, ਬੀਜੇਪੀ ਗੰਦੀ ਰਾਜਨੀਤੀ ਕਰ ਰਹੀ ਹੈ ਤੇ ਫਰਜ਼ੀ ਵੀਡੀਓ ਨਾਲ ਮੇਰੀ ਨਿੱਜੀ ਜਿੰਦਗੀ ‘ਤੇ ਨਿਸ਼ਾਨਾ ਸਾਧ ਰਹੀ ਹੈ। ਹਾਰਦਿਕ ਦੇ ਸਾਥੀ ਉਸ ਦਾ ਬਚਾਅ ਕਰ ਰਹੇ ਨੇ।