• Home »
  • ਖਬਰਾਂ
  • » ਨਹਿਸ ਹੈ ਤਾਜ ਮਹੱਲ-ਭਾਜਪਾ ਮੰਤਰੀ

ਨਹਿਸ ਹੈ ਤਾਜ ਮਹੱਲ-ਭਾਜਪਾ ਮੰਤਰੀ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਦੇ ਮੁਖੀ ਦੇ ਨਾਲ ਯਾਰੀ ਰੱਖਣ ਵਾਲੇ ਹਰਿਆਣਾ ਸਰਕਾਰ ਦੇ ਮੰਤਰੀ ੱਨਿਲ ਵਿੱਜ ਨੇ ਮੁਹੱਬਤ ਦੀ ਨਿਸ਼ਾਨੀ ਕਹਾਉਂਦੇ ਤਾਜਮਹੱਲ ਬਾਰੇ ਟਵੀਟ ਕਰਕੇ ਕਿਹਾ ਕਿ ਤਾਜਮਹੱਲ ਨਹਿਸ ਹੈ, ਪਰ ਇਕ ਖ਼ੂਬਸੂਰਤ ਕਬਰਸਤਾਨ ਹੈ। ਵਿਜ ਦਾ ਕਹਿਣਾ ਹੈ ਕਿ ਲੋਕ ਤਾਜ-ਮਹੱਲ ਦੇ ਮਾਡਲ ਨੂੰ ਘਰਾਂ ‘ਚ ਵੀ ਰੱਖਣਾ ਅਸ਼ੁੱਭ ਸਮਝਦੇ ਹਨ। ਇਮਾਰਤ ਬੇਸ਼ੱਕ ਖ਼ੂਬਸੂਰਤ ਹੈ ਪਰ ਉਸ ਵਿਚ ਕਬਰਾਂ ਹੀ ਤਾਂ ਹਨ।