• Home »
  • ਖਬਰਾਂ
  • » ਪੱਥਰਬਾਜ਼ਾਂ ‘ਤੇ ਸਖਤੀ ਲਈ ਕਾਰਵਾਈ

ਪੱਥਰਬਾਜ਼ਾਂ ‘ਤੇ ਸਖਤੀ ਲਈ ਕਾਰਵਾਈ

-ਪੰਜਾਬੀਲੋਕ ਬਿਊਰੋ
ਕਸ਼ਮੀਰ ਵਿੱਚ ਟੈਰਰ ਫੰਡਿੰਗ ਨੂੰ ਲੈ ਕੇ ਅੱਤਵਾਦ ਦੇ ਸਮਰਥਕਾਂ ਦੀ ਫੜੋਫੜੀ ਜਾਰੀ ਹੈ, ਓਥੇ ਰਾਸ਼ਟਰੀ ਜਾਂਚ ਏਜੰਸੀ ਨੇ ਦੋ ਪੱਥਰਬਾਜ਼ਾਂ ਨੂੰ ਗਿਰਫਤਾਰ ਕੀਤਾ ਹੈ। ਏਜੰਸੀ ਨੇ ਕਿਹਾ ਹੈ ਕਿ 100 ਪੱਥਰਬਾਜ਼ਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜੋ ਹੁਰੀਅਤ ਨੇਤਾਵਾਂ ਤੋਂ ਪੈਸੇ ਲੈ ਕੇ ਕਿਸੇ ਵੀ ਮੁਕਾਬਲੇ ਵਾਲੀ ਥਾਂ ਪੱਥਰਾਅ ਕਰਨ ਲਈ ਵੱਡੀ ਗਿਣਤੀ ਲੋਕਾਂ ਨੂੰ ਲੈ ਜਾਂਦੇ ਹਨ ਤੇ ਸੁਰੱਖਿਆ ਬਲਾਂ ‘ਤੇ ਪਥਰਾਅ ਕਰਦੇ ਹਨ। ਹੁਣ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।