• Home »
  • ਖਬਰਾਂ
  • » ਜੰਮੂ-ਕਸ਼ਮੀਰ ‘ਚ ਸੀਆਰਪੀਐਫ ਕਾਫਲੇ ‘ਤੇ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ‘ਚ ਸੀਆਰਪੀਐਫ ਕਾਫਲੇ ‘ਤੇ ਅੱਤਵਾਦੀ ਹਮਲਾ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਵਿੱਚ ਅੱਜ ਕਾਜੀਗੁੰਦ ਹਾਈਵੇਅ ‘ਤੇ ਸੀ ਆਰ ਪੀ ਐਫ ਦੇ ਜਵਾਨ ਜਦ ਪੈਟਰੋਲਿੰਗ ਕਰ ਰਹੇ ਸਨ ਤਾਂ ਉਹਨਾਂ ਦੇ ਕਾਫਲੇ ‘ਤੇ ਅੱਤਵਾਦੀਆਂ ਨੇ ਗਰਨੇਡ ਸੁੱਟ ਦਿੱਤਾ, ਚਾਰ ਜਵਾਨ ਜ਼ਖਮੀ ਹੋ ਗਏ। ਓਧਰ ਸੋਪੋਰ ਵਿੱਚ ਸੁਰੱਖਿਆ ਬਲਾਂ ਹੱਥੋਂ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ।