• Home »
  • ਖਬਰਾਂ
  • » ਸਿੱਧੂ ਐਸ ਜੀ ਪੀ ਸੀ ਵਲੋਂ ਸਿੱਖਿਆ ਡਾਇਰੈਕਟਰ ਨਿਯੁਕਤ

ਸਿੱਧੂ ਐਸ ਜੀ ਪੀ ਸੀ ਵਲੋਂ ਸਿੱਖਿਆ ਡਾਇਰੈਕਟਰ ਨਿਯੁਕਤ

-ਪੰਜਾਬੀਲੋਕ ਬਿਊਰੋ
ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ‘ਚ ਕਮੇਟੀ ਦੀ ਵਿਸ਼ੇਸ਼ ਬੈਠਕ ਹੋਈ, ਜਿਸ ਵਿੱਚ ਐਸ ਜੀ ਪੀ ਸੀ ਅਧੀਨ ਚੱਲਦੇ ਵਿਦਿਅਕ ਵਿਭਾਗ ਦੇ ਡਾਇਰੈਕਟਰ ਦੀ ਨਿਯੁਕਤੀ ਦਾ ਫੈਸਲਾ ਲਿਆ ਗਿਆ, ਇਹ ਜ਼ਿਮੇਵਾਰੀ  ਸ. ਜਤਿੰਦਰ ਸਿੰਘ ਸਿੱਧੂ ਨੂੰ ਸੌਂਪੀ ਗਈ ਹੈ.