• Home »
  • ਖਬਰਾਂ
  • » ਆਦਰਸ਼ ਸਕੂਲ ਬਚਾਉਣ ਲਈ ਜਥੇਦਾਰ ਫੱਗੂਵਾਲਾ ਵਲੋਂ ਭੁਖ ਹੜਤਾਲ

ਆਦਰਸ਼ ਸਕੂਲ ਬਚਾਉਣ ਲਈ ਜਥੇਦਾਰ ਫੱਗੂਵਾਲਾ ਵਲੋਂ ਭੁਖ ਹੜਤਾਲ

-ਪੰਜਾਬੀਲੋਕ ਬਿਊਰੋ
ਬਾਦਲ ਸਰਕਾਰ ਨੇ ਪੰਜਾਬ ਵਿੱਚ ਹੋਣਹਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਆਦਰਸ਼ ਸਕੂਲ ਖੋਲੇ ਸਨ, ਜਿਹਨਾਂ ਨੂੰ ਚਿੱਟੇ ਹਾਥੀ ਦੱਸਦਿਆਂ ਕੈਪਟਨ ਸਰਕਾਰ ਬੰਦ ਕਰਨ ਲਈ ਯਤਨਸ਼ੀਲ ਹੈ, ਇਹਨਾਂ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਵਿੱਦਿਆ ਬਚਾਓ ਸੰਘਰਸ਼ ਕਮੇਟੀ ਦੇ ਆਗੂ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਭੁੱਖ ਹੜਤਾਲ ਆਰੰਭ ਕੀਤੀ ਗਈ ਹੈ, ਜੋ ਅੱਜ 6ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਇਸ ਮੌਕੇ ਜਥੇਦਾਰ ਫੁੱਗੂਵਾਲਾ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਸਮਰਥਕਾਂ ਨਾਲ ਪਹੁੰਚੇ ਹੋਏ ਸਨ।