• Home »
  • ਖਬਰਾਂ
  • » ਅਧਿਆਪਕ ਦੀ ਕੁੱਟ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਮਿਲੀ

ਅਧਿਆਪਕ ਦੀ ਕੁੱਟ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਮਿਲੀ

-ਪੰਜਾਬੀਲੋਕ ਬਿਊਰੋ
ਪਾਤੜਾਂ ਦੇ ਇਕ ਨਿੱਜੀ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਦੇ ਟੈਸਟ ਵਿਚੋਂ ਨੰਬਰ ਘੱਟ ਆਏ ਤਾਂ ਅਧਿਆਪਕ ਨੇ ਬੱਚੇ ਨੂੰ ਸਾਰੀ ਜਮਾਤ ਦੇ ਸਾਹਮਣੇ ਕੁੱਟਿਆ, ਉਸ ਮਗਰੋਂ ਬੱਚਾ ਲਾਪਤਾ ਹੋ ਗਿਆ ਸੀ, ਕੱਲ ਸਿ 14 ਸਾਲਾ ਬੱਚੇ ਦੀ ਲਾਸ਼ ਝੁਨੀਰ ਕਸਬੇ ਦੇ ਇਕ ਰਜਵਾਹੇ ਵਿਚੋਂ ਮਿਲੀ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪਰਿਵਾਰ ਤੇ ਅਧਿਆਪਕ ਦੇ ਪਰਿਵਾਰ ਦਰਮਿਆਨ ਲੰਬੇ ਸਮੇਂ ਤੋਂ ਰੰਜ਼ਿਸ਼ ਵੀ ਚੱਲਦੀ ਆ ਰਹੀ ਹੈ।