• Home »
  • ਖਬਰਾਂ
  • » ਤਿੰਨ ਤਲਾਕ ‘ਤੇ ਫੈਸਲਾ ਸੁਰੱਖਿਅਤ

ਤਿੰਨ ਤਲਾਕ ‘ਤੇ ਫੈਸਲਾ ਸੁਰੱਖਿਅਤ

-ਪੰਜਾਬੀਲੋਕ ਬਿਊਰੋ
ਤਿੰਨ ਤਲਾਕ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ 11 ਮਈ ਤੋਂ ਲਗਾਤਾਰ ਸੁਣਵਾਲੀ ਚੱਲ ਰਹੀ ਸੀ, ਜੋ ਅੱਜ ਮੁਕੰਮਲ ਹੋ ਗਈ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੇਂਦਰ ਸਰਕਾਰ ਵਲੋਂ ਕੋਰਟ ਨੂੰ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਤਿੰਨ ਤਲਾਕ ਮਦ ਖਤਮ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।