• Home »
  • ਖਬਰਾਂ
  • » ਵਿਸਾਖੀ ਦਿਹਾੜਾ ਸਿੱਖ ਡੇਅ ਮਨਾਉਣ ਨੂੰ ਮਨਜ਼ੂਰੀ

ਵਿਸਾਖੀ ਦਿਹਾੜਾ ਸਿੱਖ ਡੇਅ ਮਨਾਉਣ ਨੂੰ ਮਨਜ਼ੂਰੀ

-ਪੰਜਾਬੀਲੋਕ ਬਿਊਰੋ
ਅਮਰੀਕੀ ਕਾਂਗਰਸ ਨੇ ਵਿਸਾਖੀ ਦਾ ਦਿਹਾੜਾ ਸਿੱਖ oakley sunglasses outlet ਡੇ ਵਜੋਂ cheap China Jerseys ਮਨਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿੱਚ ਇਸ ਨੂੰ ਲੈ ਕੇ ਖੁਸ਼ੀ ਤੇ ਮਾਣ ਦਾ ਅਹਿਸਾਸ ਹੋ ਰਿਹਾ ਹੈ।
ਸਿੱਖਾਂ ਦੀ ਸਿਰਮੌਰ ਸੰਸਥਾ ਐਸ ਜੀ oakley sunglasses sale ਪੀ oakley sunglasses cheap ਸੀ ਨੇ ਅਮਰੀਕੀ ਕਾਂਗਰਸ ਦੇ ਇਸ ਕਦਮ ਦੀ Uzès, ਸਰਾਹਨਾ ਕਰਦਿਆਂ ਭਾਰਤ ਸਰਕਾਰ ਤੋਂ ਵੀ ਅਜਿਹਾ ਕੁਝ ਕਰਨ ਦੀ ਮੰਗ ਰੱਖੀ ਹੈ।
ਵੱਖ ਵੱਖ ਪੰਥਕ ਸੰਗਠਨ ਵੀ ਭਾਰਤ ਸਰਕਾਰ ਕੋਲ ਇਹ ਮੰਗ ਉਠਾਉਣ ਲੱਗੇ ਨੇ।
ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਸਿੱਖ ਡੇ ਮਨਾਉਣ cheap fake oakleys ਨਾਲ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਹੋਰ ਭਾਈਚਾਰਿਆਂ ਵਿੱਚ ਪਏ ਭਰਮ ਦੂਰ ਹੋਣਗੇ ਤੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲੇ ਬੰਦ ਹੋਣਗੇ।