• Home »
  • ਖਬਰਾਂ
  • » ਸਿੱਧੂ ਸਾਬ ਨੈਤਿਕਤਾ ਵੀ ਕੋਈ ਚੀਜ਼ ਐ .. ..

ਸਿੱਧੂ ਸਾਬ ਨੈਤਿਕਤਾ ਵੀ ਕੋਈ ਚੀਜ਼ ਐ .. ..

-ਪੰਜਾਬੀਲੋਕ ਬਿਊਰੋ
ਐਚ ਸੀ ਅਰੋੜਾ ਨਾਮ ਦੇ ਇਕ ਵਕੀਲ ਨੇ ਜਨਹਿੱਤ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਵਿੱਚ ਮਾਮਲਾ ਲਿਆਂਦਾ ਹੈ ਕਿ ਕੀ ਮੰਤਰੀ ਬਣਨ ‘ਤੇ ਵੀ ਨਵਜੋਤ ਸਿੱਧੂ ਟੀ ਵੀ ਸ਼ੋਅ ਜਾਰੀ ਰੱਖ ਸਕਦਾ ਹੈ ਕਿ ਨਹੀਂ? ਇਸ nfl jerseys china ‘ਤੇ ਹਾਈਕੋਰਟ DB-800 ਨੇ ਨਵਜੋਤ ਨੂੰ ਕਿਹਾ ਹੈ ਕਿ ਕਾਨੂੰਨ ਹੀ ਸਭ ਕੁਝ ਨਹੀਂ ਹੁੰਦਾ, ਨੈਤਿਕਤਾ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਜੇ ਤੁਸੀਂ ਹੀ ਕਾਨੂੰਨ ਨਹੀਂ ਮੰਨੋਗੇ ਤਾਂ ਹੋਰ ਕੌਣ ਮੰਨੂ? ਹਾਈਕੋਰਟ ਨੇ cheap ray bans ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਇਸ ਬਾਰੇ ਜੁਆਬ ਮੰਗਿਆ ਹੈ, ਜਿਹਨਾਂ ਕਿਹਾ Cheap Ray Bans ਹੈ ਕਿ ਸਰਕਾਰ ਸਿਰਫ ਕਾਨੂੰਨੀ ਪੱਖ ‘ਤੇ ਹੀ ਕੁਝ ਕਹਿ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਮਈ ਨੂੰ ਹੋਣੀ ਹੈ।
ਪਟੀਸ਼ਨਕਰਤਾ ਨੇ ਆਂਧਰ ਪ੍ਰਦੇਸ਼ ਹਾਈਕੋਰਟ ਦੇ ਇਕ ਫੈਸਲੇ ਦਾ ਹਵਾਲਾ ਦਿੱਤਾ ਹੈ ਕਿ ਸੀ ਐਮ ਨੂੰ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੀਦਾ, ਇਹ ਅਹੁਦੇ ਦਾ ਦੁਰਉਪਯੋਗ ਹੈ, ਇਸੇ ਤਾਂ ਮੰਤਰੀ nfl jerseys shop ਵੀ ਕਮੇਡੀ ਸ਼ੋਅ wholesale nfl jerseys ਵਿੱਚ ਕੰਮ ਨਹੀਂ ਸਕਦਾ।