• Home »
  • ਖਬਰਾਂ
  • » ਸਕੂਲੀ ਬੱਸ ਨੂੰ ਪਿਕਅੱਪ ਨੇ ਮਾਰੀ ਟੱਕਰ

ਸਕੂਲੀ ਬੱਸ ਨੂੰ ਪਿਕਅੱਪ ਨੇ ਮਾਰੀ ਟੱਕਰ

-ਪੰਜਾਬੀਲੋਕ ਬਿਊਰੋ
ਭਾਰਤ ਹੀ ਅਜਿਹਾ ਮੁਲਕ ਹੈ ਜਿੱਥੇ ਲੋਕ ਘਰ ਬੈਠੇ ਈ ਡਰਾਈਵਿੰਗ ਲਸੰਸ ਹਾਸਲ ਕਰ ਲੈਂਦੇ ਨੇ, ਤਾਂ ਹੀ  ਸੜਕ ‘ਤੇ ਗੱਡੀਆਂ ਚਲਾਉਂਦੇ ਨਹੀਂ ਉਡਾਉਂਦੇ ਨੇ, ਕੋਈ ਰੂਲ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ.. ਹਾਦਸਿਆਂ ਦੀ ਗਿਣਤੀ cheap jerseys ਵੀ ਇਸੇ ਕਰਕੇ cheap ray bans ਭਾਰਤ ਵਿੱਚ ਵਧੇਰੇ ਹੈ।
ਕੱਲ ਹੁਸ਼ਿਆਰਪੁਰ ਵਿੱਚ ਹਾਜੀਪੁਰ ਦਸੂਹਾ ਸੜਕ ‘ਤੇ ਇਕ jordan retro 1 ਤੇਜ਼ ਰਫਤਾਰ ਤੇ ਰੌਂਗ ਸਾਈਡ ਤੋਂ ਆ ਰਹੀ ਮਹਿੰਦਰਾ ਪਿਕਅੱਪ ਨੇ ਇਕ ਸਕੂਲ ਬੱਸ ਨੂੰ ਟੱਕਰ Home ਮਾਰ ਦਿੱਤੀ, ਹਾਦਸੇ ਵਿਚ ਭੈਣ ਭਰਾ ਸਮੇਤ ਤਿੰਨ ਬੱਚਿਆਂ ਤੇ ਸਕੂਲ ਬੱਸ ਦੇ 28 ਸਾਲਾ ਡਰਾਈਵਰ ਦੀ ਮੌਤ ਹੋ ਗਈ। 12 ਬੱਚੇ ਜ਼ਖਮੀ ਹੋਏ ਨੇ।
ਹਾਦਸੇ ਬਾਰੇ ਇਕ ਮਾਂ ਨੂੰ ਕਿਸੇ ਨੇ ਦੱਸਿਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਕਿਉਂਕਿ ਉਸ ਦੇ ਦੋਵੇਂ ਬੱਚੇ ਵੀ ਉਸੇ ਸਕੂਲ ਵਿੱਚ ਪੜਦੇ ਨੇ, ਪਰ ਉਹ ਹਾਦਸੇ ਵਾਲੀ ਬੱਸ ਵਿੱਚ ਨਹੀਂ ਸਨ। ਮ੍ਰਿਤਕਾ ਦਾ ਕੱਲ ਜਨਮ ਦਿਨ ਵੀ ਸੀ।
ਕੱਲ ਜਦ ਬੱਚਿਆਂ ਨੂੰ ਪਤਾ ਲੱਗਿਆ ਕਿ ਐਕਸੀਡੈਂਟ ਦਾ ਸੁਣ ਕੇ ਮਾਂ ਦੀ ਮੌਤ ਹੋ ਗਈ ਤਾਂ 8 ਤੇ 9 ਸਾਲ ਦੇ ਬੱਚਿਆਂ ਦਾ ਵਿਰਲਾਪ ਸਾਰੀ ਫਿਜ਼ਾ ਨੂੰ ਰਵਾ ਰਿਹਾ ਸੀ।
ਹਰ ਮਾਮਲੇ ਵਾਂਗ oakley womens sunglasses ਇਸ ਮਾਮਲੇ ਵਿੱਚ ਵੀ ਪੁਲਿਸ ਕਹਿੰਦੀ ਜਾਂਚ ਕਰ ਰਹੇ ਹਾਂ।