• Home »
  • ਖਬਰਾਂ
  • » ਨਬਾਲਗਾਂ ਨੂੰ ਗੱਡੀ ਦਿੱਤੀ ਤਾਂ ਫਸਣਗੇ ਮਾਪੇ

ਨਬਾਲਗਾਂ ਨੂੰ ਗੱਡੀ ਦਿੱਤੀ ਤਾਂ ਫਸਣਗੇ ਮਾਪੇ

-ਪੰਜਾਬੀਲੋਕ ਬਿਊਰੋ
ਦੋ ਸਾਲ ਦੀ ਕੋਸ਼ਿਸ਼ ਤੋਂ ਬਾਅਦ ਲੋਕ ਸਭਾ ਵਿੱਚ ਮੋਟਰ (2017) ਵਹੀਕਲ ਅਮੈਂਡਮੈਂਟ ਬਿੱਲ ਕੱਲ NFL Jerseys Cheap ਪੇਸ਼ ਹੋਇਆ, ਬਿੱਲ ਮਨਜੂਰ ਹੋਣ ‘ਤੇ ਸਖਤ ਨਿਯਮ ਹੋਣਗੇ, ਸ਼ਰਾਬ ਪੀ ਕੇ ਗੱਡੀ ਚਲਾਈ, ਗੱਡੀ ਚਲਾਉਂਦਿਆਂ ਫੋਨ ਕੀਤਾ, ਬਿਨਾ ਹੈਲਮੇਟ ਤੇ ਸੀਟ ਬੈਲਟ ਦੇ ਗੱਡੀ ਚਲਾਈ, ਰੈਡ ਲਾਈਟ ਦੀ ਉਲੰਘਣਾ ਕੀਤੀ, ਤਾਂ ਜੁਰਮਾਨਾ ਤੇ ਸਜ਼ਾ ਹੋਊ। ਜੇ cheap jerseys ਨਬਾਲਗ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਆਰਸੀ ਰੱਦ ਕੀਤੀ ਜਾਊ, ਜੇ ਨਬਾਲਗ ਤੋਂ ਐਕਸੀਡੈਂਟ ਹੋਇਆ ਤਾਂ ਉਹਦੇ ਮਾਪਿਆਂ ਨੂੰ 25 ਹਜ਼ਾਰ ਰੁਪਏ ਜੁਰਮਾਨਾ ਤੇ 3 ਸਾਲ ਦੀ ਜੇਲ ਹੋਊ। ਸਰਕਾਰੀ ਮੁਲਾਜ਼ਮਾਂ ਨੇ ਟਰੈਫਿਕ ਰੂਲ ਤੋੜੇ ਤਾਂ ਉਹਨਾਂ ਨੂੰ ਦੁੱਗਣਾ ਜੁਰਮਾਨਾ ਭਰਨਾ cheap jerseys china ਪਊ।
ਭਾਰਤ ਨੇ ਇਹ ਕਾਨੂੰਨ ਅਮਰੀਕਾ, ਕੈਨੇਡਾ nfl jerseys cheap ਤੇ ਇੰਗਲੈਂਡ ਦੇ ਕਾਨੂੰਨਾਂ ਦੀ ਪੜਚੋਲ ਕਰਕੇ ਤਿਆਰ ਕੀਤਾ ਹੈ।

nba jerseys sales