• Home »
  • ਖਬਰਾਂ
  • » ਨਸ਼ੀਲੀਆਂ ਗੋਲ਼ੀਆਂ ਤੇ ਦਵਾਈ ਨਾਲ ਮਹਿਲਾ ਸਣੇ ਦੋ ਕਾਬੂ

ਨਸ਼ੀਲੀਆਂ ਗੋਲ਼ੀਆਂ ਤੇ ਦਵਾਈ ਨਾਲ ਮਹਿਲਾ ਸਣੇ ਦੋ ਕਾਬੂ

-ਪੰਜਾਬੀਲੋਕ ਬਿਊਰੋ
ਬਠਿੰਡਾ ਪੁਲਿਸ ਨੇ ਮੌੜ ਮੰਡੀ ਦੇ ਇਕ ਘਰ ਵਿਚ ਰੇਡ ਮਾਰੀ ਤੇ ਨਸ਼ੇ ਦੀਆਂ 37 ਹਜ਼ਾਰ ਕੈਰੋਸੀਮਾ ਗੋਲ਼ੀਆਂ ਤੇ 22 ਹਜ਼ਾਰ ਸ਼ੀਸ਼ੀਆਂ ਕੋਰੈਕਸ ਦੀਆਂ ਬਰਾਮਦ ਕੀਤੀ ਤੇ ਨਸ਼ਾ ਵੇਚਣ ਵਾਲੇ ਸੋਨੂੰ ਨਾਮ ਦੇ ਸ਼ਖਸ ਤੇ custom jerseys ਉਸ ਦੀ ਇਕ ਮਹਿਲਾ ਸਾਥਣ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ ਪੰਜ ਲੱਖ ਰੁਪਏ ਦੀ ਡਰੱਗ cheap football jerseys china ਮਨੀ ਵੀ ਫੜੀ ਗਈ ਹੈ।<br Cheap Jerseys From China />
ਫੜੇ ਗਏ ਸੋਨੂੰ ‘ਤੇ ਨਸ਼ੇ ਦੇ hockey jerseys 8 Online ਪਰਚੇ ਦਰਜ Cheap Ray Bans ਨੇ , ਇਕ ਕੇਸ ਵਿੱਚ ਉਹ 4 ਸਾਲ ਦੀ ਜੇਲ ਵੀ ਕੱਟ ਚੁੱਕਿਆ ਹੈ, ਤੇ ਜੇਲ ਵਿਚੋਂ ਬਾਹਰ ਆਉਂਦੇ ਨੂੰ ਹੀ ਸਿਹਤ ਵਿਭਾਗ ਨੇ ਦੁਬਾਰਾ ਡਰੱਗ ਲਾਇਸੰਸ ਜਾਰੀ ਕਰ ਦਿੱਤਾ, ਸਿਹਤ ਵਿਭਾਗ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਡਰੱਗ ਇੰਸਪੈਕਟਰ ਸਫਾਈਆਂ ਦੇ ਰਹੇ ਨੇ ਕਿ ਡਰੱਗ ਲਸੰਸ ਤਾਂ ਕੈਂਸਲ ਕਰ ਦਿੱਤਾ ਸੀ ਸਾਨੂੰ ਕੀ ਪਤਾ ਉਹਨੇ ਕਿਵੇਂ ਬਣਾ ਰਿਆ, ਨਾਲ ਹੀ ਕਿਹਾ ਕਿ ਅਸੀਂ ਤਾਂ ਡਰੱਗ ਫੜਨ ਲਈ ਮੈਡੀਕਲ ਸਟੋਰਾਂ ‘ਤੇ ਲਗਾਤਾਰ ਛਾਪੇ ਮਾਰਦੇ ਆ ਰਹੇ ਹਾਂ, ਤੇ ਇਹ ਡਰੱਗ ਤਾਂ ਕਿਸੇ ਦੇ ਘਰੋਂ ਫੜੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਆਹਮੋ ਸਾਹਮਣੇ ਹੈ।