• Home »
  • ਖਬਰਾਂ
  • » ਗਰੀਬਾਂ ਲਈ ਆਈ ਕਣਕ ਦੀਆਂ 31 ਹਜ਼ਾਰ ਬੋਰੀਆਂ ਗਾਇਬ

ਗਰੀਬਾਂ ਲਈ ਆਈ ਕਣਕ ਦੀਆਂ 31 ਹਜ਼ਾਰ ਬੋਰੀਆਂ ਗਾਇਬ

-ਪੰਜਾਬੀਲੋਕ ਬਿਊਰੋ
ਪਿਛਲੀ ਸਰਕਾਰ ਵੇਲੇ ਦੇ ਗੜਬੜ ਘੋਟਾਲੇ ਚੜੇ ਦਿਨ ਨਸ਼ਰ ਹੋ ਰਹੇ ਨੇ।
ਸਮਾਣਾ ਤੋਂ Ray Ban sale ਖਬਰ ਹੈ ਕਿ ਇਥੇ ਲੋੜਵੰਦਾਂ ਲਈ ਵੰਡਣ ਵਾਲੀ ਕਣਕ ਦੀਆਂ 31 ਹਜ਼ਾਰ ਬੋਰੀਆਂ ਗਾਇਬ ਨੇ, ਪਨਗ੍ਰੇਨ ਏਜੰਸੀ ਵਿੱਚ ਰੱਖੀਆਂ ਇਹ ਬੋਰੀਆਂ jordan retro 1 ਗਾਇਬ ਹੋਣ ਦੀ ਨਵੇਂ ਡੀ لخطف ਐਸ ਐਸ ਓ ਨੇ ਜਾਂਚ ਆਰੰਭ Fake Ray Bans ਦਿੱਤੀ ਹੈ, ਕੁਝ ਦਿਨ ਪਹਿਲਾਂ ਵੀ ਜਾਂਚ ਹੋਣ ਲੱਗੀ ਸੀ ਤਾਂ ਪਨਗ੍ਰੇਨ ਦੇ ਅਧਿਕਾਰੀਆਂ ਨੇ ਮਾਮਲਾ ray ban sale ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਕਣਕ ਗਾਇਬ ਹੋਣ ਪਿੱਛੇ ਕੁਝ cheap oakleys sunglasses ਅਧਿਕਾਰੀਆਂ ਦੇ ਨਾਮ ਤਾਂ ਸਾਹਮਣੇ ਆਏ ਨੇ ਪਰ ਡੀ ਐਸ ਐਸ ਓ ਨੇ ਹਾਲੇ ਇਹ ਨਾਮ ਨਸ਼ਰ ਕਰਨ ਤੋਂ ਮਨਾ ਕਰ ਦਿੱਤਾ ਹੈ। ਆਂਹਦੇ ਸਿਆਸੀ ਭੂਮਿਕਾ ਬਾਰੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖ ਕਰਕੇ ਸਾਹ ਲਵਾਂਗੇ।