• Home »
  • ਖਬਰਾਂ
  • » ਭਾਜਪਾ ਨੇਤਾ ਦੇ ਘਰੋਂ ਹਥਿਆਰਬੰਦ ਅਪਰਾਧੀ ਕਾਬੂ

ਭਾਜਪਾ ਨੇਤਾ ਦੇ ਘਰੋਂ ਹਥਿਆਰਬੰਦ ਅਪਰਾਧੀ ਕਾਬੂ

-ਪੰਜਾਬੀਲੋਕ ਬਿਊਰੋ
ਬਟਾਲਾ ਪੁਲਿਸ ਨੇ ਸ਼ਾਹਬਾਦ ਪਿੰਡ ਦੇ ਸਰਪੰਚ ਜੋ ਭਾਜਪਾ ਦਾ wholesale football jerseys ਮੰਡਲ ਪ੍ਰਧਾਨ ਵੀ ਹੈ, ਉਸ ਦੇ ਘਰੋਂ ਤਿੰਨ ਹਥਿਆਰਬੰਦ ਵਿਅਕਤੀਆਂ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ, ਇਕ ਸਰਪੰਚ ਦਾ ਫਰਜ਼ੰਦ ਹੈ। ਇਹਨਾਂ ‘ਤੇ ਪਹਿਲਾਂ ਈ ਕਈ ਅਪਰਾਧਕ ਮਾਮਲੇ ਦਰਜ ਨੇ, ਭਾਜਪਾ ਨੇਤਾ ਤੇ ਸਰਪੰਚ ਦੇ ਫਰਜ਼ੰਦ ‘ਤੇ ਇਕ ਮਾਮਲਾ ਇਕ ਸਾਲ ਪਹਿਲਾਂ ਪੈਸਿਆਂ cheap nba jerseys ਦੇ ਲੈਣ ਦੇਣ ਕਰਕੇ ਇਕ ਸ਼ਖਸ ਨੂੰ ਗੋਲ਼ੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦਾ ਵੀ ਹੈ, ਤੇ ਉਹ ਪੁਲਿਸ ਰਿਕਾਰਡ ਵਿੱਚ ਵਾਂਟਿਡ ਚੱਲਿਆ ਆ ਰਿਹਾ ਸੀ, discount oakley ਪਿਛਲੀ ਸਰਕਾਰ cheap nfl jerseys ਦੇ ਕਾਰਜਕਾਲ ਵਿੱਚ ਪੁਲਿਸ ਨੇ ਮਾਮਲਾ ਠੰਡੇ ਬਸਤੇ ਪਾ ਦਿੱਤਾ ਸੀ, ਸੱਤਾ Ray Ban sale ਬਦਲਦਿਆਂ ਹੀ нуля ਮਾਮਲੇ ਫੇਰ ਖੋਲ ਲਏ।

Tags: