• Home »
  • ਖਬਰਾਂ
  • » ਬੇਅਦਬੀ ਕਾਂਡ-ਕੈਪਟਨ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਝਾੜੀ

ਬੇਅਦਬੀ ਕਾਂਡ-ਕੈਪਟਨ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਝਾੜੀ

-ਪੰਜਾਬੀਲੋਕ ਬਿਊਰੋ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸਾਂਭਣ ਤੋਂ ਪਹਿਲਾਂ ਸੂਬਾ ਵਾਸੀਆਂ ਨਾਲ ਸਖਤ ਕਾਰਵਾਈ ਦਾ ਵਾਅਦਾ ਕੀਤਾ ਸੀ, ਪਰ ਸੱਤਾ ਸਾਂਭਣ ਮਗਰੋਂ ਇਸ ਮੁੱਦੇ ‘ਤੇ ਘੇਸਲ ਵੱਟ ਲਈ, ਮੀਡੀਆ ਹਲਕਿਆਂ ਜ਼ਰੀਏ ਆਮ ਸਿੱਖ ਤੇ ਪੰਥਕ Cheap NFL Authentic Jerseys ਸੰਗਠਨ ਕੈਪਟਨ ਦੀ ਚੁੱਪ ‘ਤੇ ਤਿੱਖੇ ਸਵਾਲ ਕਰਨ ਲੱਗੇ ਤਾਂ ਸ਼ਾਇਦ ਕੈਪਟਨ ਦੀ ਘੇਸਲੀ ਨੀਂਦ ਟੁੱਟ ਗਈ ਹੈ, ਬਰਗਾੜੀ ਕਾਂਡ ਬਾਰੇ ਬਾਦਲ ਸਰਕਾਰ ਵਲੋਂ ਗਠਿਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪਹਿਲੀ ਜੁਲਾਈ 2016 ਨੂੰ ਸਰਕਾਰ ਕੋਲ ਪੁੱਜ ਗਈ ਸੀ, ਪਰ ਵੇਲੇ ਦੀ ਸਰਕਾਰ ਨੇ ਇਸ ਨੂੰ ਨੱਪ ਲਿਆ, ਹੁਣ ਪੂਰੇ ਦਸ ਮਹੀਨਿਆਂ ਬਾਅਦ ਕੈਪਟਨ ਸਰਕਾਰ largo ਨੇ ਇਸ ਰਿਪੋਰਟ ਤੋਂ ਮਿੱਟੀ ਝਾੜ ਲਈ ਹੈ, wholesale jerseys china ਤੇ ਰਿਪੋਰਟ ਐਡਵੋਕੇਟ ਜਨਰਲ ਅਤੁਲ ਨੰਦਾ ਕੋਲ ਰਾਇ ਲਈ ਭੇਜ ਦਿੱਤੀ ਹੈ, ਕਿਉਂਕਿ ਰਿਪੋਰਟ ਵਿੱਚ ਕੁਝ ਵੀ ਸਪੱਸ਼ਟ ਨਹੀਂ ਹੈ।
ਸੂਤਰ ਦੱਸਦੇ ਨੇ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਇਸ ਰਿਪੋਰਟ ਵਿੱਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਜ਼ਰੂਰ ਚੁੱਕੇ ਗਏ, ਪਰ ਨਾ ਤਾਂ ਸ੍ਰੀ ਗੁਰੂ ਗ੍ਰੰਥ Oakleys Outlet ਸਾਹਿਬ ਦੀ ਬੇਅਦਬੀ ਪਿੱਛੇ ਕਿਸੇ ਸਾਜ਼ਿਸ਼ ਨੂੰ ਨਸ਼ਰ ਕੀਤਾ ਹੈ ਤੇ ਨਾ ਹੀ ਗੋਲ਼ੀ ਕਾਂਡ ਲਈ ਕਿਸੇ ਪੁਲਿਸ ਅਫਸਰ ਨੂੰ ਦੋਸ਼ੀ ਗਰਦਾਨਿਆ ਹੈ। ਸਿਰਫ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਸਿਫਾਰਸ਼ ਜ਼ਰੂਰ ਕੀਤੀ ਹੈ।
ਹੁਣ ਐਡਵੋਕੇਟ ਜਨਰਲ ਨੰਦਾ ਦੀ ਰਾਇ ‘ਤੇ ਹੀ ਨਿਰਭਰ ਕਰਦਾ ਹੈ ਕਿ ਕੈਪਟਨ ਸਰਕਾਰ throwback jerseys ਇਸ ਰਿਪੋਰਟ ਨੂੰ ਅਧਾਰ ਬਣਾ ਕੇ ਕਾਰਵਾਈ ਕਰੇਗੀ ਜਾਂ ਫੇਰ ਦੁਬਾਰਾ ਜਾਂਚ ਲਈ ਹੋਰ ਕਮਿਸ਼ਨ ਗਠਿਤ ਕਰੇਗੀ?
ਯਾਦ ਰਹੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਰੇਆਮ ਇਹ ਗੱਲ ਆਖੀ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਅਕਾਲੀ ਦਲ ਬਾਦਲ ਦਾ ਹੱਥ ਹੈ, ਕਿਉਂਕਿ ਚਿੱਟੀ ਮੱਖੀ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਕਰਕੇ ਜਨਤਕ ਰੋਹ ਦਾ ਧਿਆਨ ਵੰਡਣ ਲਈ ਇਹ ਕੰਮ ਅਕਾਲੀ ਦਲ ਨੇ Wholesale Jerseys ਆਪ ਕਰਵਾਇਆ।