ਆਪ ਦੇ ਦਫਤਰ ਦੀ ਅਲਾਟਮੈਂਟ ਰੱਦ

-ਅਮਨ
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਜੋ ਦਫਤਰ ਬਣਾਇਆ ਸੀ ਉਹ ਉਪ ਰਾਜਪਾਲ ਨੇ ਉਸ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ, ਦੋਸ਼ ਲੱਗਿਆ ਹੈ ਕਿ ਆਪ ਨੇ ਸਰਕਾਰੀ ਜਗਾ ‘ਤੇ wholesale nfl jerseys ਪਾਰਟੀ ਦਫਤਰ ਬਣਾਇਆ ਸੀ, ਜਲਦੀ ਹੀ ਪਾਰਟੀ ਨੂੰ ਸਿਆਸੀ ਕਾਰਵਾਈਆਂ ਚਲਾਉਣ ਲਈ ਦਫਤਰ ਬਣਾਉਣਾ ਪੈਣਾ Wholesale Jerseys ਹੈ, ਆਪ ਇਕੋ ਇਕ ਅਜਿਹੀ ਪਾਰਟੀ ਬਣ ਗਈ ਹੈ, ਜੋ ਸਰਕਾਰ ਤਾਂ ਚਲਾ ਰਹੀ ਹੈ ਪਰ ਉਸ ਕੋਲ ਆਪਣਾ ਦਫਤਰ ਨਹੀਂ ਹੈ।
ਦਿੱਲੀ ਨਗਰ ਨਿਗਮ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੂੰ ਲਗਾਤਾਰ ਕਈ ਸਾਰੀਆਂ ਸਮੱਸਿਆਵਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਰੀਆਂ ਧਿਰਾਂ ਇਕ ਪਾਸੇ ਤੇ ਆਪ ਇਕ ਪਾਸੇ..
ਆਲ replica oakleys ਦੁਆਲੇ ਘੁੱਪ ਹਨੇਰਾ ਕੱਲਾ ਮੈਂ
ਲੱਖਾਂ ਸੱਪਾਂ ਵਿੱਚ ਸਪੇਰਾ ਕੱਲਾ ਮੈਂ
ਭੈੜੇ ਨੂੰ ਮੈਂ ਭੈੜਾ ਕਹਿਣ ਤੋਂ Cheap NFL Jerseys ਡਰਦਾ ਨਹੀਂ
ਕਿੱਡਾ ਵੱਡਾ ਜਿਗਰਾ ਮੇਰਾ ਕੱਲਾ ਮੈਂ..।
ਬਾਬਾ ਨਜ਼ਮੀ ਸਾਹਿਬ ਦੀ ਇਸ ਤੁਕ ਨਾਲ ਆਪ Fake Oakleys ਵਰਸਿਜ਼ ਸਾਰਾ ਸਿਆਸੀ ਲੁੰਗ ਲਾਣੇ Der ਦਾ ਕੋਈ ਸੰਬੰਧ ਨਹੀਂ..।