• Home »
  • ਖਬਰਾਂ
  • » ਪਾਵਰਕਾਮ ਨੂੰ ਮੈਨਪਾਵਰ ਦੀ ਕਮੀ ਐ..

ਪਾਵਰਕਾਮ ਨੂੰ ਮੈਨਪਾਵਰ ਦੀ ਕਮੀ ਐ..

-ਪੰਜਾਬੀਲੋਕ ਬਿਊਰੋ
ਲੰਘੇ ਸੋਮਵਾਰ ਤੇ ਮੰਗਲਵਾਰ ਨੂੰ ਤੇਜ਼ ਹਨੇਰੀ ਚੱਲੀ, ਬਹੁਤ ਸਾਰੀਆਂ ਥਾਵਾਂ ‘ਤੇ ਬਿਜਲੀ ਗੁੱਲ ਹੋ ਗਈ, ਅੱਧੇ ਲੁਧਿਆਣਾ Wholesale nfl Jerseys ਵਿੱਚ ਬਿਜਲੀ ਬੰਦ ਹੋ ਗਈ. ਪਾਵਰਕਾਮ ਦੀ ਹੈਲਪ ਲਾਈਨ ‘ਤੇ ਸ਼ਿਕਾਇਤਾਂ ਦੇ ਅੰਬਾਰ ਲੱਗ ਗਏ. ਇਸ ‘ਤੇ ਪਾਵਰਕਾਮ ਦੇ ਅਫਸਰਾਂ ਨੇ ਕਿਹਾ ਕਿ ਮੀਂਹ ਤੇ ਤੇਜ਼ ਹਵਾ ਨਾਲ ਬਿਜਲੀ Cheap Jerseys ਦੀਆਂ ਤਾਰਾਂ ਤੇ ਟਰਾਂਸਫਾਰਮਰ ray ban outlet ਟ੍ਰਿਪ ਕਰ ਜਾਂਦੇ ਨੇ, ਤੇ ਸਭ ਕੁਝ ਠੀਕ ਕਰਨ ਲਈ ਸਮਾਂ ਲੱਗੂ, ਸਾਡੇ Oriente ਕੋਲ ਮੈਨਪਾਵਰ ਦੀ ਕਮੀ ਹੈ।
ਮੈਨਪਾਵਰ ਦੀ ਕਮੀ ਤਾਂ ਹਰਕੇ ਵਿਭਾਗ ਵਿੱਚ ਹੈ, ਕਪਤਾਨ wholesale football jerseys china ਸਾਹਿਬ ਤੱਕ ਸੁਨੇਹਾ ਪੁਚਾਓ ਭਾਈ, ਹਰ ਘਰ ਨੌਕਰੀ ਦਾ ਵਾਅਦਾ ਪੂਰਾ NFL Jerseys Cheap ਕਰਨਾ ਸੌਖਾ ਹੋ ਜਾਊ..