• Home »
  • ਖਬਰਾਂ
  • » ਮੈਡੀਕਲ ਕਾਲਜ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟੇ

ਮੈਡੀਕਲ ਕਾਲਜ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟੇ

ਸੈਂਕੜੇ ਵਿਦਿਆਰਥੀਆਂ GTX ਦਾ ਭਵਿੱਖ ਖਤਰੇ ‘ਚ

-ਪੰਜਾਬੀਲੋਕ ਬਿਊਰੋ
ਪਟਿਆਲਾ ਦੇ ਗਿਆਨ ਸਾਗਰ ਮੈਡੀਕਲ ਕਾਲਜ ਦੇ 900 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ, ਕਾਲਜ ਮੈਨੇਜਮੈਂਟ ਨੇ ਬਿਜਲੀ ਦਾ 2 ਕਰੋੜ 86 ਲੱਖ ਰੁਪਇਆ ਦੇਣਾ ਹੈ, ਜਿਸ ਕਾਰਨ ਪਾਵਰਕਾਮ ਨੇ ਕਾਲਜ ਤੇ ਹੋਸਟਲ ਦੇ ਕਨੈਕਸ਼ਨ ਕੱਟ ਦਿੱਤੇ, ਬਿਜਲੀ ਪਾਣੀ ਬੰਦ ਹੋ ਗਿਆ। ਹਰ ਰੋਜ਼ ਹੋਸਟਲ ਦੀ ਮੈਸ ਲਈ ਤੇ ਜਨਰੇਟਰ ਲਈ ਪੌਣੇ 2 ਲੱਖ ਰੁਪਏ ਦਾ ਡੀਜ਼ਲ ਖਰੀਦਿਆ ਜਾਂਦਾ ਸੀ, ਜੋ ਉਧਾਰ ਖਾਤੇ ਵਿੱਚ ਚੱਲਦਾ ਸੀ, ਉਹ Wholesale nfl Jerseys ਵੀ ਹੋਰ ਉਧਾਰ ਦੇਣਾ ਬੰਦ ਹੋ ਗਿਆ ਹੈ। ਮੈਸ cheap authentic jordans ਚਲਾ ਰਹੇ ਸ਼ਖਸ ਨੇ ਦੱਸਿਆ ਕਿ ਕਾਲਜ cheap jordan shoes ਮੈਨੇਜਮੈਂਟ ਸਿਰ 1 ਕਰੋੜ ਰੁਪਿਆ ਬਕਾਇਆ ਹੈ, ਉਹ ਫੇਰਵੀ ਵਿਦਿਆਰਥੀਆਂ ਨੂੰ ਖਾਣਾ ਦਿੰਦਾ ਰਿਹਾ, ਪਰ ਹੁਣ ਉਸ ਦੇ ਸਟਾਫ ਦੀ ਤਨਖਾਹ ਰੁਕ ਗਈ ਤਾਂ ਸਟਾਫ ਹੜਤਾਲ ‘ਤੇ ਚਲਾ ਗਿਆ, ਜਿਸ ਕਾਰਨ ਮੈਸ ਵੀ ਬੰਦ ਕਰਨੀ ਪਈ, ਤੇ ਵਿਦਿਆਰਥੀਆਂ ਦਾ ਖਾਣਾ ਬੰਦ ਹੋ ਗਿਆ, 900 ਵਿਦਿਆਰਥੀ ਘਰ ਜਾਣ ਨੂੰ ਮਜਬੂਰ ਹੋ ਗਏ ਨੇ, ਜੇ ਮੈਨੇਜਮੈਂਟ ਨੇ ਸਥਿਤੀ ‘ਤੇ ਕਾਬੂ ਨਾ ਪਾਇਆ ਤਾਂ ਇਸ ਚੱਲ ਰਹੇ ਮਹੀਨੇ ਕੋਈ ਵੀ ਜਮਾਤ ਨਹੀਂ ਲੱਗਣੀ, ਤੇ 900 ਮੈਡੀਕਲ ਵਿਦਿਆਰਥੀਆਂ ਦਾ ਇਕ ਸਾਲ ਮਰ ਜਾਣਾ ਹੈ, ਇਮਤਿਹਾਨ ਨਹੀਂ ਦੇ ਸਕਣਗੇ।
ਇਕ ਵਿਦਿਆਰਥੀ ਤੋਂ ਸਾਲ ਦੀ ਸਵਾ ਸੱਤ ਲੱਖ ਰੁਪਏ ਫੀਸ ਵਸੂਲੀ ਜਾਂਦੀ ਹੈ, ਡਾਕਟਰੀ ਦੀ ਪੜਾਈ ਦੇ ਆਖਰੀ ਵਰੇ ਵਿੱਚ 100 ਵਿਦਿਆਰਥੀ ਹਨ, ਜੋ ਕਾਲਜ ਨੂੰ 38 ਕਰੋੜ ਰੁਪਿਆ ਸਿਰਫ ਫੀਸ ਦਾ ਤਾਰ ਚੁੱਕੇ ਨੇ, ਪਰ ਫੇਰ ਵੀ ਮੈਨੇਜਮੈਂਟ ਫੁਟਕਲ ਖਰਚੇ ਪੂਰੇ ਨਹੀਂ ਕਰ ਰਹੀ ਤੇ ਵਿਦਿਆਰਥੀਆਂ NFL Jerseys Cheap ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਗਿਆ ਹੈ।