• Home »
  • ਖਬਰਾਂ
  • » ‘ਜਲੰਧਰ ਸਮਾਰਟ ਸਿਟੀ ਕੰਪਨੀ’ ਰਜਿਸਟਰਡ

‘ਜਲੰਧਰ ਸਮਾਰਟ ਸਿਟੀ ਕੰਪਨੀ’ ਰਜਿਸਟਰਡ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਵਲੋਂ ਸਮਾਰਟ ਸਿਟੀ ਪ੍ਰਾਜੈਕਟ ਨੂੰ ਜਲੰਧਰ ਸ਼ਹਿਰ ਵਿਚ ਸਫਲਤਾਪੂਰਵਕ ਲਾਗੂ ਕਰਨ ਲਈ ਮੁੱਖ wholesale jerseys ਸਕੱਤਰ ਸ੍ਰੀ ਕਰਨ Cheap Jerseys From China ਅਵਤਾਰ ਸਿੰਘ ਵਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਮੇਅਰ ਸੁਨੀਲ ਜੋਤੀ, ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪਾਵਰਕੌਮ ਦੇ ਡਿਪਟੀ ਚੀਫ ਇੰਜਨੀਅਰ ਸੰਜੀਵ ਸ਼ਰਮਾ ਨਾਲ ਵੀਡੀਓ  ਕਾਨਫਰੰਸ ਕਰਕੇ ਪ੍ਰਾਜੈਕਟ ਦੀ ਪ੍ਰਗਤੀ ਦਾ  ਜਾਇਜ਼ਾ ਲਿਆ ਗਿਆ।<br Cheap Ray Bans />
ਡਿਪਟੀ ਕਮਿਸ਼ਨਰ ਸ਼੍ਰੀ ਸ਼ਰਮਾ ਨੇ ਦੱਸਿਆ ਕਿ 重庆本年力争完成水利投资255亿元 ਮੁੱਖ ਸਕੱਤਰ ਵਲੋਂ ਵੀਡੀਓ ਕਾਨਫਰੰਸ ਰਾਹੀਂ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਵਿਚ ਸਮਾਰਟ ਸਿਟੀ ਪ੍ਰਾਜੈਕਟ ਨੂੰ ਲਾਗੂ ਕਰਨ ਸਬੰਧੀ ਗਠਿਤ ਕੀਤੇ ਗਏ ਬੋਰਡ ਆਫ ਡਾਇਰੈਕਟਰਜ਼ ਦੀ ਪਲੇਠੀ ਗੱਲਬਾਤ ਸੀ। ਉਹਨਾਂ ਦੱਸਿਆ ਕਿ ਵੀਡੀਓ ਕਾਨਫਰੰਸ ਦੌਰਾਨ ਮੁੱਖ ਸਕੱਤਰ ਵਲੋਂ ਸਥਾਨਕ ਸਰਕਾਰਾਂ ਵਿਭਾਗ ਤੇ ਨਗਰ ਨਿਗਮ ਨਾਲ ਮਿਲਕੇ ਸਮਾਰਟ ਸਿਟੀ ਲਈ ਵਿੱਤੀ ਯੋਜਨਾਬੰਦੀ, ਅਰਬਨ ਯੋਜਨਬੰਦੀ, ਟਰਾਂਸਪੋਰਟ ਵਿਵਸਥਾ, ਆਰਕੀਟੈਕਟ , ਸ਼ਹਿਰੀ ਦੇ ਵਿਕਾਸ ਸਬੰਧੀ ਡਿਜ਼ਾਇਨਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।
ਉਹਨਾਂ ਦੱਸਿਆ ਕਿ Ray Ban Sunglasses ਸਮਾਰਟ ਸਿਟੀ ਪ੍ਰਾਜੈਕਟ ਲਈ ‘ਜਲੰਧਰ ਸਮਾਰਟ ਸਿਟੀ ਕੰਪਨੀ’ ਦੀ Fake Ray Bans ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ, ਜਿਸਦੇ ਕਾਰਜਕਾਰੀ ਸੀ.ਈ.ਓ. ਕਮਿਸ਼ਨਰ ਨਗਰ ਨਿਗਮ ਨੂੰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰੀ ਖੇਤਰ ਨੂੰ ਖੇਤਰ ਅਧਾਰਿਤ ਵਿਕਾਸ  ਦੇ ਨਾਲ-ਨਾਲ ਸਾਰੇ ਸ਼ਹਿਰ ਲਈ ਇਕਸਾਰ ਵਿਕਾਸ ਕਰਨ ਲਈ ਅਹਿਮ ਹੈ।
ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੀ ਚੋਣ ਲਈ ਨਗਰ ਨਿਗਮ ਜਲੰਧਰ ਵਲੋਂ ਆਮ ਲੋਕਾਂ, ਮਾਹਿਰਾਂ ਕੋਲੋਂ ਰਾਏ ਇਕੱਤਰ ਕਰਕੇ ਇਕ ‘ਵਿਜ਼ਨ ਦਸਤਾਵੇਜ਼’ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਸੌਂਪਿਆ ਗਿਆ ਸੀ, ਜਿਸਦੇ ਆਧਾਰ ‘ਤੇ ਜਲੰਧਰ ਦੀ ਸਮਾਰਟ ਸਿਟੀ ਪ੍ਰਾਜੈਕਟ ਲਈ ਚੋਣ ਕੀਤੀ ਗਈ ਸੀ।