• Home »
  • ਖਬਰਾਂ
  • » ਗ੍ਰੰਥੀ ਨਾਲ ਕਿੜ ਕੱਢਣ ਲਈ ਕੀਤੀ ਬੇਅਦਬੀ

ਗ੍ਰੰਥੀ ਨਾਲ ਕਿੜ ਕੱਢਣ ਲਈ ਕੀਤੀ ਬੇਅਦਬੀ

-ਪੰਜਾਬੀਲੋਕ ਬਿਊਰੋ
ਤਰਨਤਾਰਨ ਜ਼ਿਲੇ ਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਸ਼ਹੀਦਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਪੁਲਿਸ ਨੇ 24 ਘੰਟਿਆਂ cheap football jerseys ‘ਚ ਹੱਲ ਕਰਨ ਦਾ ਦਾਅਵਾ ਕੀਤਾ ਹੈ, ਮਾਮਲੇ ਵਿੱਚ ਪਿੰਡ wholesale nfl jersyes ਦੇ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗ੍ਰੰਥੀ ਨੂੰ cheap nfl jerseys ਗੁਰੂ ਘਰ ਵਿਚੋਂ ਕਢਵਾਉਣ ਲਈ ਇਹ ਕੋਝੀ ਹਰਕਤ ਕੀਤੀ ਸੀ। ਮੁਲਜ਼ਮ cheap nfl jerseys ਸੁਖਦੇਵ ਸਿੰਘ ਦੇ ਪਿਤਾ ਦੀ ਗੁਰੂ ਘਰ ਦੀ ਉਸਾਰੀ ਵਿੱਚ ਵੱਡੀ ਭੂਮਿਕਾ ਸੀ, ਤੇ ਸੁਖਦੇਵ ਸਿੰਘ ਚਾਹੁੰਦਾ ਸੀ ਉਸ ਦੀ ਮਨਾਪਲੀ Studio ਰਹੇ, ਹਰ ਕੰਮ ਉਸ ਦੀ ਮਰਜ਼ੀ ਨਾਲ ਹੋਵੇ, ਪਰ ਗੁਰੂ ਘਰ ਦੀ 10 ਮੈਂਬਰੀ ਕਮੇਟੀ ਫੈਸਲੇ ਲੈਂਦੀ ਸੀ, ਤੇ ਗ੍ਰੰਥੀ ਵੀ ਕਮੇਟੀ ਨੇ ਰੱਖਿਆ ਸੀ,ਜਦਕਿ ਮੁਲਜ਼ਮ cheap nhl jerseys ਗ੍ਰੰਥੀ ਵੀ ਆਪਣੀ ਮਰਜ਼ੀ ਦਾ ਚਾਹੁੰਦਾ ਸੀ ਤਾਂ ਜੋ ਉਸ ਦੀ ਪਿੰਡ ਵਿੱਚ ਚੌਧਰ ਬਣੀ ਰਹੇ, ਬਦਲਾ ਲੈਣ ਲਈ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਦਿੱਤੇ ਤਾਂ ਜੋ ਇਲਜ਼ਾਮ ਗ੍ਰੰਥੀ ਸਿਰ ਲੱਗੇ, ਪਰ ਫੜਿਆ ਗਿਆ, ਗ੍ਰਿਫਤਾਰੀ ਹੋਣ ‘ਤੇ ਉਸ ਨੇ ਗੁਨਾਹ ਕਬੂਲ ਕਰ ਲਿਆ ਹੈ।