• Home »
  • ਖਬਰਾਂ
  • » ਅਖਤਰ ਗੈਂਗ ਦੇ 3 ਮੈਂਬਰ ਗ੍ਰਿਫ਼ਤਾਰ

ਅਖਤਰ ਗੈਂਗ ਦੇ 3 ਮੈਂਬਰ ਗ੍ਰਿਫ਼ਤਾਰ

-ਪੰਜਾਬੀਲੋਕ ਬਿਊਰੋ
ਜਲੰਧਰ ਦਿਹਾਤੀ ਪੁਲਿਸ ਵਲੋਂ ਇਕ ਅਹਿਮ ਕਾਰਵਾਈ ਕਰਦੇ ਹੋਏ ਅਖਤਰ ਗੈਂਗ ਦੇ ਤਿੰਨ ਮੈਂਬਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ । ਜਲੰਧਰ ਦਿਹਾਤੀ ਦੇ ਐਸ.ਐਸ.ਪੀ.ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਲਾਂਬੜਾ ਦੀ ਪੁਲਿਸ ਵਲੋਂ ਇਕ ਖਾਸ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਅਖਤਰ ਗੈਂਗ ਦੇ ਤਿੰਨ ਮੈਂਬਰਾਂ ਅਖਤਰ ਅਲੀ ਪੁੱਤਰ ਕਿਸਮਲ ਵਾਸੀ ਮੁਹੱਲਾ Baratas Ray Ban ਪ੍ਰੀਤ ਨਗਰ ਸ਼ੰਕਰ ਰੋਡ ਨਕੋਦਰ, ਹਰਵਿੰਦਰ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਆਲੋਵਾਲ ਅਤੇ ਅਸੋਕ ray ban sunglasses sale ਕੁਮਾਰ ਪੁੱਤਰ ਸਵ: ਕਰਤਾਰਾ ਰਾਮ ਵਾਸੀ ਲਿੱਧੜਾਂ ਕਲੌਨੀ ਨੂੰ ਗ੍ਰਿਫ਼ਤਾਰ ਕੀਤਾ ਹੈ । ਉਹਨਾਂ ਦੱਸਿਆ ਕਿ ਗ੍ਰਿਫ਼ਤਾਰੀ ਸਮੇਂ ਇਹਨਾਂ ਨਸ਼ੀਲੇ cheap jordans online ਪਦਾਰਥ ਅਤੇ ਮਾਰੂ ਹਥਿਆਰ ਵੀ ਸਨ ਅਤੇ ਇਹ ਗੈਂਗ ਲੁੱਟ ਖੋਹ ਦੀ ਯੋਜਨਾ ਬਣਾ ਰਿਹਾ ਸੀ । ਉਹਨਾਂ ਦੱਸਿਆ ਕਿ ਪੁਲਿਸ ਵਲੋਂ ਕੀਤੀ ਰੇਡ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਅਨੇਕਾ ਮਾਮਲੇ ਪਹਿਲਾਂ ਹੀ ਦਰਜ਼ ਹਨ । ਉਹਨਾਂ ਦੱਸਿਆ ਕਿ ਮੌਕੇ ‘ਤੇ ਗਿਰੋਹ ਦੇ ਦੋ ਮੈਂਬਰ ਜੀਤਾ ਪੁੱਤਰ ਹਰਬੰਸ ਵਾਸੀ ਨਿੱਝਰਾਂ ਅਤੇ ਕੁਰਦੇਸ਼ ਪੁੱਤਰ ਤਾਜ ਵਦੀਨ ਵਾਸੀ ਬਾਵਨਗੰਜ ਜ਼ਿਲਾ ਉਤੱਰ ਦਿਨਾਸ਼ਪੁਰ ਪੱਛਮੀ ਬੰਗਾਲ ਹਨੇਰਾ ਦਾ ਫਾਇਦਾ ਉਠਾ ਕੇ ਭੱਜਣ ‘ਚ ਕਾਮਯਾਬ ਹੋ ਗਏ।
ਅਖਤਰ ਗੈਂਗ ਦੇ ਮੈਂਬਰਾਂ ਪਾਸੋਂ 1 TCM ਛੋਟਾ ਹਾਥੀ, 1 ਮੋਟਰ ਸਾਈਕਲ, 3 ray ban outlet ਦਾਤਰ ਅਤੇ 330 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਗਿਰੋਹ ਮੈਂਬਰਾਂ ਵਿਰੁੱਧ ਥਾਣਾ ਲਾਂਬੜਾ ਵਿਖੇ ਧਾਰਾ 379,399,402,457,380 ਤੋਂ ਇਲਾਵਾ ਐਨ.ਡੀ.ਪੀ.ਐਸ.ਐਕਟ ਤਹਿਤ 6 ਮਾਮਲੇ ਦਰਜ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਜ਼ਿਲਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵਿਚ 112 ਮੁਕੱਦਮੇ ਦਰਜ ਕਰਕੇ 119 ਦੋਸ਼ੀਆਂ ਜਿਹਨਾਂ  ਵਿਚ 94 ਮਰਦ ਅਤੇ 25 ਔਰਤਾਂ ਸ਼ਾਮਿਲ ਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 16.03.2017 ਤੋਂ 04.04.2017 ਤੱਕ ਐਨ.ਡੀ.ਐਸ.ਐਕਟ ਤਹਿਤ ਉਪਰੋਕਤ ਵਿਅਕਤੀਆਂ ਪਾਸੋਂ 7 ਕਿਲੋ 250 ਗ੍ਰਾਮ ਅਫੀਮ, 86 ਕਿਲੋ 250 ਗ੍ਰਾਮ ਡੋਡੇ ਚੂਰਾ ਪੋਸਤ, 114 ਗ੍ਰਾਮ ਹੈਰੋਇਨ, 6 ਕਿਲੋ 593 ਨਸ਼ੀਲਾ ਪਦਾਰਥ, 98 ਟੀਕੇ, 1214 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ Fake Oakleys ਗਏ ਹਨ।