• Home »
  • ਖਬਰਾਂ
  • » ਸਾਡੀ ਤਾਂ ਕੋਈ ਟਰਾਂਸਪੋਰਟ ਹੈ ਹੀ ਨਹੀਂ-ਵੱਡੇ ਬਾਦਲ ਨੇ ਕਿਹਾ

ਸਾਡੀ ਤਾਂ ਕੋਈ ਟਰਾਂਸਪੋਰਟ ਹੈ ਹੀ ਨਹੀਂ-ਵੱਡੇ ਬਾਦਲ ਨੇ ਕਿਹਾ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ cheap jerseys ਉਹਨਾਂ ਦਾ ਕਿਸੇ ਟਰਾਂਸਪੋਰਟ ਕੰਪਨੀ ਵਿੱਚ ਕੋਈ ਹਿੱਸਾ ਨਹੀਂ ਹੈ। cheap fake oakleys ਉਹਨਾਂ ਇਹ ਪ੍ਰਗਟਾਵਾ ਲੰਬੀ ਹਲਕੇ ਵਿੱਚ ਧੰਨਵਾਦੀ ਰੈਲੀ ਦੌਰਾਨ ਉਹਨਾਂ ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆ ਹੋਏ cheap jerseys ਕੀਤਾ। ਪੂਰੀ ਮਾਸੂਮੀਅਤ ਨਾਲ cheap ray bans ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਇਸਦੇ ਨਾਲ Repairs ਜਦੋਂ ਬਾਦਲ ਨੂੰ ਉਹਨਾਂ ਦੇ ਰਾਜ ਵਿੱਚ ਰੋਡਵੇਜ ਨੂੰ ਘਾਟਾ ਤੇ ਲਗਜ਼ਰੀ ਬੱਸਾਂ ਨੂੰ 400 ਕਰੋੜ ਰੁਪਏ ਦੇ ਹੋਏ ਫਾਇਦੇ ਬਾਰੇ ਪੁੱਛਿਆਂ ਤਾਂ ਉਹਨਾਂ ਕਿਹਾ ਕਿ ਉਹਨਾਂ ਉਹੀ ਕੀਤਾ ਜਿਹੜਾ ਲੋਕਾਂ ਦੇ ਹਿੱਤ ਵਿੱਚ ਸੀ।