• Home »
  • ਖਬਰਾਂ
  • » ਫੂਲਕਾ ਨੇ ਬਣਾਇਆ ਚਲਦਾ ਫਿਰਦਾ ਦਫਤਰ

ਫੂਲਕਾ ਨੇ ਬਣਾਇਆ ਚਲਦਾ ਫਿਰਦਾ ਦਫਤਰ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਸੱਤਾ ‘ਤੇ ਕਬਜ਼ੇ ਨੂੰ ਲੈ ਕੇ ਪੂਰਾ ਯਕੀਨ ਧਾਰੀ ਬੈਠੀ ਆਮ cheap fake oakleys ਆਦਮੀ ਪਾਰਟੀ ਨੂੰ 20 ਸੀਟਾਂ ‘ਤੇ ਹੀ ਸਬਰ ਕਰਨਾ ਪਿਆ, ਜਿਹੜੀ ਦਿੱਲੀ ਟੀਮ ਪੰਜਾਬ ਦੇ ਪੱਤੇ ਵੀ ਆਪਣੀ ਫੂਕ ਨਾਲ ਹਿਲਾਇਆ ਕਰਦੀ ਸੀ, ਉਹ ਨਤੀਜਿਆਂ ਤੋਂ ਬਾਅਦ ਪੰਜਾਬ ਵੱਲ ਝਾਤ ਪਾਉਣ ਵੀ ਨਹੀਂ ਆਈ.. ਪਹਿਲੀ ਵਾਰ ‘ਚ 20 ਸੀਟਾਂ ਵਾਲਾ ਮਾਣ ਦੇਣ ‘ਤੇ ਵੋਟਰਾਂ ਦਾ custom jerseys ਧੰਨਵਾਦ ਕਰਨਾ ਤਾਂ ਦੂਰ ਦੀ ਗੱਲ ਹੈ। ਹਾਈਕਮਾਂਡ ਵੀ ਪੰਜਾਬ ਤੋਂ ਦੂਰੀ ਬਣਾ ਕੇ ਬੈਠੀ ਹੈ, ਹੋ ਸਕਦਾ ਹੈ ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਪੰਜਾਬ ‘ਚ ਦਿੱਲੀ ਵਾਲੇ ਨੇਤਾ ਕੋਈ ਫੇਰੀ ਪਾਉਣ ਤੇ ਨਿਰਾਸ਼ ਕਾਡਰ ਨੂੰ ਕੋਈ ਹੌਸਲਾ ਦੇਣ।
ਪਰ ਪੰਜਾਬ ਵਿੱਚ ਨਾ ਸਿਰਫ ਕਾਡਰ ਨੂੰ ਹੱਲਾਸ਼ੇਰੀ ਦੇਣ ਲਈ ਬਲਕਿ ਆਮ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਣ ਲਈ ਐਚ ਐਸ ਫੂਲਕਾ ਸਾਹਿਬ ਸਰਗਰਮ ਹੋਏ ਨੇ। ਉਹਨਾਂ ਨੇ ਕੱਲ ਹਲਕਾ ਦਾਖਾ ਦੇ ਪਿੰਡ ਚੱਕ ਕਲਾਂ ਤੋਂ ਚੱਲਦਾ ਫਿਰਦਾ ਦਫਤਰ ਦਾ ਉਦਘਾਟਨ ਕੀਤਾ, Cheap Jordan Shoes ਇਸ ਜ਼ਰੀਏ ਉਹ ਪਿੰਡ ਪਿੰਡ ਜਾਣਗੇ ਤੇ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਹੁੰਦੀਆਂ ਲਾਭਕਾਰੀ ਯੋਜਨਾਵਾਂ ਬਾਰੇ ਜਾਣੂ ਕਰਵਾਉਣਗੇ, ਤਾਂ ਜੋ ਲੋਕ ਘਰ ਬੈਠੇ ਇਹਨਾਂ ਯੋਜਨਾਵਾਂ ਦਾ cheap football jerseys china ਫਾਇਦਾ ਚੁੱਕ ਸਕਣ। ਇਸ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਰਨ ਲਈ ਇਹ ਚੰਗਾ ਉਪਰਾਲਾ ਮੰਨਿਆ ਜਾ ਰਿਹਾ ਹੈ।
ਆਪ ਦੇ ਬਾਕੀ ਵਿਧਾਇਕ ਤਾਂ ਹਾਲੇ ਜਿੱਤ ਦਾ ਚਾਅ ਹੀ ਮਨਾਉਂਦੇ ਫਿਰਦੇ ਦੱਸੇ cm ਜਾ ਰਹੇ ਨੇ।
ਗੁਰਦਾਸ ਮਾਨ ਸਾਹਿਬ ਦਾ ਗੀਤ ਹੈ– ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ.. ਪਰ ਇਸ ਤੁਕ ਦਾ ਫੂਲਕਾ ਸਾਹਿਬ ਵਾਲੀ ਖਬਰ ਨਾਲ ਸੰਬੰਧ ਕੋਈ ਨਹੀਂ ਹੈ..