• Home »
  • ਖਬਰਾਂ
  • » ਪ੍ਰਵਾਸੀ ਭਾਰਤੀ ਬੀਮਾ ਯੋਜਨਾ ਹੋਵੇਗੀ ਬੰਦ

ਪ੍ਰਵਾਸੀ ਭਾਰਤੀ ਬੀਮਾ ਯੋਜਨਾ ਹੋਵੇਗੀ ਬੰਦ

ਪੰਜਾਬੀਲੋਕ ਬਿਊਰੋ
ਵਿਦੇਸ਼ ray ban sale ਜਾਣ ਵਾਲੇ ਕਾਮਿਆਂ ਦੇ ਇੱਕ ਖ਼ਾਸ ਵਰਗ ਦੀ ਸਮਾਜਿਕ ਸੁਰੱਖਿਆ ਮੁੱਦਿਆਂ ਨਾਲ ਜੁੜੀ ਯੋਜਨਾ ਬੰਦ ਹੋਣ ਜਾ ਰਹੀ ਹੈ। ਹੁਣ ਸਰਕਾਰ ਅਜਿਹੇ Cheap Jerseys ਕਰਮਚਾਰੀਆਂ ਨੂੰ ਬੀਮਾ ਕਵਰ ਮੁਹੱਈਆ ਕਰਾਉਣ ਲਈ cheap jerseys wholesale ਮੌਜੂਦਾ ਭਾਰਤੀ ਬੀਮਾ ਯੋਜਨਾ ‘ਤੇ ਧਿਆਨ ਕੇਂਦਰਤ ਕਰੇਗੀ। ਕੇਂਦਰੀ ਮੰਤਰੀ ਮੰਡਲ ਨੇ ਮਹਾਤਮਾ ਗਾਂਧੀ ਪਰਵਾਸੀ ਸੁਰੱਖਿਆ ਯੋਜਨਾ ਬੰਦ ਕਰਨ ਨੂੰ ਮਨਜ਼ੂਰੀ ਦਿੱਤੀ ਹੈ।ਇਮੀਗਰੇਸ਼ਨ ਚੈੱਕ ਰਿਕਵਾਇਰਡ (ਈ ਸੀ ਆਰ) ਸ਼੍ਰੇਣੀ ਦੇ ਕਾਮਿਆਂ ਦੀ ਸਮਾਜਿਕ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ 2012 ਵਿੱਚ ਇਹ ਯੋਜਨਾ ਲਿਆਂਦੀ ਗਈ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ Cheap Jordans ਯੋਜਨਾ ਤਹਿਤ ਮਹਿਜ਼ 1,073 ਗਾਹਕ ਹੀ ਸਨ। ਇਹਨਾਂ ਵਿੱਚੋਂ ਸਿਰਫ਼ 443 ਸਰਗਰਮ ਸਨ ਪਰ ਇਸ ਨੂੰ ਚਲਾਉਣ cheap jordans online ਨਾਲ ਸਰਕਾਰ ਨੂੰ 3.9 ਕਰੋੜ ਦਾ ਖਰਚਾ ਆਉਂਦਾ ਸੀ। ਉਹਨਾਂ ਨੇ ਦੱਸਿਆ ਕਿ ਹੁਣ ਸਰਕਾਰ ਪਰਵਾਸੀ ਭਾਰਤੀ ਬੀਮਾ ਯੋਜਨਾ ‘ਤੇ ਧਿਆਨ ਕੇਂਦਰਤ ਕਰੇਗੀ। ਤਿੰਨ ਸਾਲ ਲਈ Activitats 375 ਰੁਪਏ ਦਾ ਸਬਸਕ੍ਰਿਪਸ਼ਨ ਵਿਦੇਸ਼ ਜਾ ਰਹੇ ਕਾਮਿਆਂ ਲਈ ਠੀਕ-ਠੀਕ ਦੱਸਿਆ ਜਾ ਰਿਹਾ ਹੈ।