• Home »
  • ਖਬਰਾਂ
  • » ਪਾਣੀ ਵਾਲੀ ਬੋਤਲ ‘ਚ ਜਾਲਾ, ਕੋਈ ਜਾਂਚ ਨਹੀਂ ਕਰ ਰਿਹਾ

ਪਾਣੀ ਵਾਲੀ ਬੋਤਲ ‘ਚ ਜਾਲਾ, ਕੋਈ ਜਾਂਚ ਨਹੀਂ ਕਰ ਰਿਹਾ

-ਪੰਜਾਬੀਲੋਕ ਬਿਊਰੋ
ਪ੍ਰਸ਼ਾਸਨ ਜਨਤਾ ਦਾ ਸੇਵਕ Cheap Jerseys From China ਹੁੰਦਾ ਹੈ, ਪ੍ਰਚਾਰ ਤਾਂ ਇਹੀ ਹੁੰਦਾ ਹੈ, ਪਰ ਸੱਚਾਈ ਕੀ ਹੈ, ਰਾਹ ਤੇ ਵਾਹ ਪਏ ਵਾਲੇ ਜਾਣਦੇ ਹੀ ਨੇ।
ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਅਸ਼ਵਨੀ ਕੁਮਾਰ ਨਾਮ ਦੇ ਸ਼ਖਸ ਨੇ ਪਾਣੀ ਦੀ ਬੋਤਲ ਖਰੀਦੀ, ਜਿਸ ਵਿੱਚ ਜਾਲਾ ਲੱਗਿਆ ਹੋਇਆ ਸੀ, ਅਸ਼ਵਨੀ ਕੁਮਾਰ ਨੇ ਬੋਤਲ ਵਾਲੀ ਕੰਪਨੀ ਤੇ ਦੁਕਾਨਦਾਰ ਦੀ ਲਿਖਤੀ ਸ਼ਿਕਾਇਤ ਜ਼ਿਲਾ ਸਿਹਤ ਅਫਸਰ ਕੋਲ ਕੀਤੀ, ਪਰ ਮਹੀਨਾ ਭਰ wholesale nfl jerseys ਬੀਤਣ ਮਗਰੋਂ ਵੀ ਸਿਹਤ ਅਫਸਰ ਨੇ ਜਾਂਚ ਨਹੀਂ ਕੀਤੀ ਤੇ ਛੱਡ ਪਰਾਂ ਕਹਿ ਦਿੱਤਾ।
ਹੁਣ ਅਸ਼ਵਨੀ ਨੇ ਪਾਣੀ ਵੇਚਣ ਵਾਲੀ ਕੰਪਨੀ ਤੇ ਦੁਕਾਨਦਾਰ ਦੇ ਨਾਲ ਨਾਲ ਸਿਹਤ ਅਫਸਰ ਦੀ ਸ਼ਿਕਾਇਤ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ cheap nfl jerseys wholesale ਪੰਜਾਬ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ Cheap Oakleys ਕਰ ਦਿੱਤੀ ਹੈ ਤੇ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ Wholesale Jerseys ਹੈ ਤਾਂ ਜੋ ਜਨਤਾ Glenn ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਠੱਲ ਪਾਈ ਜਾ ਸਕੇ। ਜੁਆਬ ਉਡੀਕੇ ਜਾ ਰਹੇ ਨੇ ਕਿ ਕੌਣ ਮਾਮਲੇ ਦਾ ਨੋਟਿਸ ਲੈਂਦਾ ਹੈ।