• Home »
  • ਖਬਰਾਂ
  • » ਕੋਇਲੇ ਦਾ ਭਾਅ ਵਧਣ ਨਾਲ ਇੱਟਾਂ ਮਹਿੰਗੀਆਂ ਹੋਣਗੀਆਂ

ਕੋਇਲੇ ਦਾ ਭਾਅ ਵਧਣ ਨਾਲ ਇੱਟਾਂ ਮਹਿੰਗੀਆਂ ਹੋਣਗੀਆਂ

-ਪੰਜਾਬੀਲੋਕ ਬਿਊਰੋ
ਪੰਜਾਬ ਵਾਸੀਆਂ ਨੂੰ ਕੈਪਟਨ ਸਰਕਾਰ ਨੇ ਰੇਤ ਸਸਤੀ ਕਰਕੇ ਦੇਣ اريستون ਦਾ ਵਾਅਦਾ ਵੀ ਕੀਤਾ ਸੀ, ਆਂਹਦੇ ਨੇ ਰੇਤ ਸਸਤੀ cheap jerseys wholesale ਕਰਤੀ, ਪਰ ਹੁਣ ਖਬਰ ਆ ਗਈ ਹੈ ਕਿ ਸੂਬੇ ਵਿੱਚ ਇੱਟਾਂ ਦੇ ਭਾਅ cheap oakleys ਵਧਣਗੇ, ਕੋਇਲਾ Cheap Jordans ਦਾ ਭਾਅ 500 ਰੁਪਏ ਪ੍ਰਤੀ ਟਨ Cheap Football Jerseys ਵਧਣ ਦਾ ਅਸਰ ਪੈ ਰਿਹਾ ਹੈ,  ਪਟਿਆਲਾ ਤੇ ਸੰਗਰੂਰ ਜ਼ਿਲਿਆਂ ਵਿੱਚ 8 ਅਪ੍ਰੈਲ ਤੋਂ ਇੱਟਾਂ 3800 ਸੈਂਕੜਾ ਤੋਂ ਵਧਾ ਕੇ 4500 ਰੁਪਏ ਸੈਂਕੜਾ ਕੀਤੀਆਂ ਜਾ ਰਹੀਆਂ ਨੇ। ਬਾਕੀ ਜ਼ਿਲਿਆਂ ਵਿੱਚ ਭਾਅ ਵਿੱਚ ਵਾਧਾ 15 ਅਪ੍ਰੈਲ ਤੋਂ ਬਾਅਦ ਭੱਠਾ Cheap Oakleys Sunglasses ਮਾਲਕਾਂ ਦੀ ਹੋ ਰਹੀ ਬੈਠਕ ਵਿੱਚ ਕੀਤਾ ਜਾਵੇਗਾ।