• Home »
  • ਖਬਰਾਂ
  • » ਖਾਲਸਾ ਕਾਲਜ ‘ਤੇ ਆਰ ਐਸ ਐਸ ਦਾ ਕਬਜ਼ਾ

ਖਾਲਸਾ ਕਾਲਜ ‘ਤੇ ਆਰ ਐਸ ਐਸ ਦਾ ਕਬਜ਼ਾ

-ਪੰਜਾਬੀਲੋਕ ਬਿਊਰੋ
ਕਾਂਗਰਸੀ ਲੀਡਰ ਲਾਲੀ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ‘ਚ ਭਰਤੀਆਂ ਆਰ ਐਸ ਐਸ ਦੇ ਕਹਿਣ ‘ਤੇ ਹੋ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਚਾਰਜ ਤੁਰੰਤ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ Movie ਖਾਲਸਾ ਕਾਲਜ ਦੀ ਮੈਨੇਜਮੈਂਟ ਖ਼ਿਲਾਫ ਇਤਿਹਾਸਕ ਇਮਾਰਤ ਦਾ ਸਰੂਪ ਵਿਗਾੜਣ ਸਬੰਧੀ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ ਹੈ। ਲਾਲੀ ਨੇ ਮਜੀਠੀਆ ਪਰਿਵਾਰ ‘ਤੇ ਵੀ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦੇ ਨਾਂ ‘ਤੇ 3000 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਦੀ ਇਲਜ਼ਾਮ ਲਾਏ ਹਨ। ਉਹਨਾਂ cheap football jerseys china ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਪੂਰੇ NFL Jerseys Cheap ਮਾਮਲੇ ਸਬੰਧੀ ਪਿਛਲੇ 10 ਸਾਲਾਂ ਦੀ ਜਾਂਚ cheap football jerseys ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ‘ਤੇ ਲੰਮੇ ਸਮੇਂ ਤੋਂ ਲੜਾਈ ਲੜਦੇ ਆਏ ਹਨ ਤੇ ਅਕਾਲੀ-ਭਾਜਪਾ ਸਰਕਾਰ ਨੇ ਕਦੇ ਉਹਨਾਂ ਦੀ ਨਹੀਂ ਸੁਣੀ। cheap jerseys wholesale ਉਹਨਾਂ ਕਿਹਾ ਕਿ ਕਾਲਜ ‘ਚ ਹੋਈਆਂ ਬੇਨਿਯਮੀਆਂ ਦੀ ਜਲਦ cheap Air Jordans ਤੋਂ ਜਲਦ ਜਾਂਚ ਹੋਣੀ ਚਾਹੀਦੀ ਹੈ।